ਚੱਕਰਵਾਤ (ਨਿੱਕੀ ਕਹਾਣੀ)
ਦਿੱਖ
| "ਚੱਕਰਵਾਤ" | |
|---|---|
| ਲੇਖਕ ਮੇਜਰ ਮਾਂਗਟ | |
| ਦੇਸ਼ | ਭਾਰਤ |
| ਭਾਸ਼ਾ | ਪੰਜਾਬੀ |
| ਪ੍ਰਕਾਸ਼ਨ | 2012 |
| ਪ੍ਰਕਾਸ਼ਨ ਕਿਸਮ | ਪ੍ਰਿੰਟ |
ਚੱਕਰਵਾਤ ਪੰਜਾਬੀ ਕਹਾਣੀਕਾਰ ਮੇਜਰ ਮਾਂਗਟ ਦੀ ਪਰਵਾਸੀ ਬਜੁਰਗਾਂ ਦੇ ਇਕਲਾਪੇ ਬਾਰੇ ਇੱਕ ਪੰਜਾਬੀ ਨਿੱਕੀ ਕਹਾਣੀ ਹੈ।
| ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |