ਸਮੱਗਰੀ 'ਤੇ ਜਾਓ

ਚੱਕ 10/1.ਏ.ਐਲ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਚੱਕ 10/1. AL (ਉਰਦੂ: چک نمبر 10 ون اے ایل) ਰੇਨਾਲਾ ਖੁਰਦ ਤੋਂ ਲਗਭਗ 13.1 ਕਿਲੋਮੀਟਰ ਦੀ ਦੂਰੀ 'ਤੇ ਪੰਜਾਬ, ਪਾਕਿਸਤਾਨ ਦੇ ਓਕਾੜਾ ਜ਼ਿਲ੍ਹੇ ਦਾ ਇੱਕ ਪਿੰਡ ਹੈ।

ਇਤਿਹਾਸ

[ਸੋਧੋ]

ਇਹ ਅਖਖ਼ਤਰਾਬਾਦ ਦੇ ਨੇੜੇ ਹੈ। ਜਿਸਨੂੰ ਪਹਿਲਾਂ ਧੂਣੀ ਵਾਲਾ (ਉਰਦੂ : دھنی والا ਕਿਹਾ ਜਾਂਦਾ ਸੀ)। ਜਦੋਂ ਅੰਗਰੇਜ਼ਾਂ ਨੇ ਇਸ ਖੇਤਰ ਵਿੱਚ ਨਹਿਰ ਦੀ ਕਢੀ ਤਾਂ ਉਨ੍ਹਾਂ ਨੇ ਪਾਣੀ ਦੀ ਸਪਲਾਈ ਦੇ ਅਨੁਸਾਰ ਖੇਤਰ ਨੂੰ ਵੰਡਿਆ। ਨਾਮ 10/1. AL ਅਸਲ ਵਿੱਚ 10ਵੇਂ ਡਰੇਨ ਦਾ ਲਖਾਇਕ ਹੈ।

ਇਹ ਵੀ ਵੇਖੋ

[ਸੋਧੋ]
  • ਰੇਨਾਲਾ ਖੁਰਦ