ਚੱਕ 118 ਜੀ.ਬੀ., ਜਲੰਧਰ ਸਫ਼ੈਦ ਪੋਸ਼ਾਂ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਚੱਕ 118 ਜੀ.ਬੀ., ਜਲੰਧਰ ਸੂਫੈਦ ਪੋਸ਼ਾਂ, ਤਹਿਸੀਲ ਜੜਾਂਵਾਲਾ, ਜ਼ਿਲ੍ਹਾ ਫੈਸਲਾਬਾਦ ਦਾ ਇੱਕ ਮੱਧਮ ਆਕਾਰ ਦਾ ਪਿੰਡ ਹੈ। ਚੱਕ 118 ਜੀਬੀ ਯੂਨੀਅਨ ਕੌਂਸਲ ਨੰਬਰ 60 ਦਾ ਹਿੱਸਾ ਹੈ, ਹੋਰ ਚੱਕਾਂ (ਪਿੰਡਾਂ) ਦੇ ਨਾਲ 56 ਜੀਬੀ, ਚੱਕ 114 ਜੀਬੀ ਅਤੇ 170 ਜੀਬੀ, ਚੱਕ 115 ਜੀਬੀ ਅਤੇ 116 ਜੀਬੀ ਸ਼ਾਮਲ ਹਨ।

ਟਿਕਾਣਾ[ਸੋਧੋ]

ਇਹ ਫੈਸਲਾਬਾਦ ਸ਼ਹਿਰ ਦੇ ਦੱਖਣ-ਪੂਰਬ ਵੱਲ ਲਗਭਗ 28 ਕਿਲੋਮੀਟਰ ਦੂਰੀ ਤੇ ਸਥਿਤ ਹੈ ਅਤੇ ਫੈਸਲਾਬਾਦ - ਓਕਾਰਾ ਸੜਕ ਦੇ ਪੂਰਬ ਵੱਲ 5 ਕਿਲੋਮੀਟਰ ਹੈ। ਸਤਿਆਨਾ ਬੰਗਲਾ ਸਭ ਤੋਂ ਨਜ਼ਦੀਕੀ ਸ਼ਹਿਰ ਹੈ (10 ਕਿਲੋਮੀਟਰ).