ਸਮੱਗਰੀ 'ਤੇ ਜਾਓ

ਚੱਕ 31/1-ਏ.ਐਲ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਚੱਕ 31/1-AL ਇੱਕ ਪਿੰਡ ਹੈ ਜੋ ਪਾਕਿਸਤਾਨੀ ਪੰਜਾਬ ਦੇ ਓਕਾੜਾ ਜ਼ਿਲ੍ਹੇ ਵਿੱਚ ਰੇਨਾਲਾ ਖੁਰਦ ਦੇ ਨੇੜੇ ਸ਼ੇਰਗੜ੍ਹ ਕਸਬੇ ਤੋਂ 8 ਕਿ.ਮੀ. ਫਾਸਲੇ ਤੇ ਸਥਿੱਤ ਹੈ। ਇਹ ਪਿੰਡ 1900 ਦੇ ਪਹਿਲੇ ਦਹਾਕੇ ਦਾ ਵੱਸਿਆ ਹੈ।