ਚੱਕ 4ਜੀ.ਡੀ
ਦਿੱਖ
ਚੱਕ ਨੰਬਰ 4/GD ( ਪੰਜਾਬੀ, Urdu: چک نمبر 4 جی ڈی ) ਪਾਕਿਸਤਾਨ ਵਿੱਚ ਰੇਨਾਲਾ ਖੁਰਦ ਨੇੜੇ ਓਕਾੜਾ ਜ਼ਿਲ੍ਹੇ ਦਾ ਇੱਕ ਪਿੰਡ ਹੈ। ਇਹ ਲੋਅਰ ਬਾਰੀ ਦੁਆਬ ਨਹਿਰ ਦੇ ਪਾਰ ਸ਼ਹਿਰ ਦੇ ਉੱਤਰ ਵੱਲ ਲਗਭਗ 13 ਕਿਲੋਮੀਟਰ (7.5 ਮੀਲ) ਇੱਕ ਉਪਜਾਊ ਖੇਤਰ ਵਿੱਚ ਸਥਿਤ ਹੈ। [1] ਇਹ ਚੂਚਕ ਰੋਡ 'ਤੇ ਮੁੱਖ ਪਿੰਡ ਹੈ ਅਤੇ ਯੂਨੀਅਨ ਕੌਂਸਲ ਕੇਂਦਰ ਵੀ ਹੈ। [2]
ਇਤਿਹਾਸ
[ਸੋਧੋ]ਅੰਗਰੇਜ਼ੀ ਰਾਜ ਤੋਂ ਪਹਿਲਾਂ ਇਹ ਪਿੰਡ ਗੁਲਾਮ ਰਸੂਲ ਵਾਲਾ ( Urdu: غلام رسول والا ) ਵਜੋਂ ਜਾਣਿਆ ਜਾਂਦਾ ਸੀ। ਇਹ ਹਾਫ਼ਿਜ਼ ਗੁਲਾਮ ਰਸੂਲ ਦੇ ਨਾਮ ਤੇ ਪਿਆ ਜੋ ਪਿੰਡ ਵਿੱਚ ਰਹਿਣ ਵਾਲੇ ਜਟ ਜੁਰਾ ਪਰਿਵਾਰ ਦਾ ਵਡਾਰੂ ਸੀ। ਇਸ ਖੇਤਰ ਵਿੱਚ ਨਹਿਰ ਨਿਕਲਣ ਨਾਲ਼ ਖੇਤਰ ਨੂੰ ਪਾਣੀ ਦੀ ਮਿਲਣ ਦੇ ਅਧਾਰ ਤੇ 4/GD ਨਾਮ ਦੀ ਪਛਾਣ ਦਿੱਤੀ ਗਈ ਸੀ ਜੋ ਅਸਲ ਵਿੱਚ 4ਥੀ ਗੁਗੇਰਾ ਡਰੇਨ (4/GD) ਦਾ ਲਖਾਇਕ ਹੈ। ਅੰਗਰੇਜ਼ਾਂ ਦੀ ਆਮਦ ਨਾਲ਼ ਪਿੰਡਾਂ ਨੂੰ ਮੁੜ-ਪਛਾਣ ਦੇਣ ਲਈ ਅਜਿਹਾ ਨਾਮਕਰਨ ਅਭਿਆਸ ਆਮ ਸੀ। [3]
ਹਵਾਲੇ
[ਸੋਧੋ]- ↑ "Chak No. 4 GD". wikimapia.org. Geo Location Wikimepia. Retrieved 2 October 2015.
- ↑ "Tehsils & Unions in the District of Okara". National Reconstruction Bureau. Government of Pakistan. Archived from the original on 9 February 2012. Retrieved 2 October 2012.
- ↑ "Demystifying the village naming hierarchy". Dawn News. Retrieved 16 September 2016.