ਚੱਕ 65 ਜੀਬੀ ਮੁਕੰਦਪੁਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਚੱਕ ਨੰ.65-ਜੀ.ਬੀ. ਮੁਕੰਦਪੁਰ ਪਾਕਿਸਤਾਨ ਵਿੱਚ ਫੈਸਲਾਬਾਦ ਜਿਲ੍ਹੇ ਦੀ ਤਹਿਸੀਲ ਜੜ੍ਹਾਂਵਾਲਾ ਵਿੱਚ ਫੈਸਲਾਬਾਦ ਦੇ ਦੱਖਣ ਵੱਲ ਲਗਭਗ 25 ਕਿਲੋਮੀਟਰ ਅਤੇ ਜੜ੍ਹਾਂਵਾਲਾ - ਫੈਸਲਾਬਾਦ ਦੇ ਉੱਤਰ ਵੱਲ ਲਗਭਗ 10 ਕਿਲੋਮੀਟਰ ਦੀ ਦੂਰੀ ਤੇ ਸਥਿਤ ਇੱਕ ਇਤਿਹਾਸਕ ਪਿੰਡ ਹੈ

ਸਿੱਖਿਆ[ਸੋਧੋ]

ਪਿੰਡ ਵਿੱਚ ਇੱਕ ਲੜਕੀਆਂ ਦਾ ਹਾਈ ਸਕੂਲ ਅਤੇ ਇੱਕ ਲੜਕਿਆਂ ਦਾ ਪ੍ਰਾਇਮਰੀ ਸਕੂਲ ਹੈ।[ਹਵਾਲਾ ਲੋੜੀਂਦਾ]