ਸਮੱਗਰੀ 'ਤੇ ਜਾਓ

ਚੱਕ 71 ਐਨਬੀ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਚੱਕ ਨੰਬਰ 71 ਐਨ.ਬੀ ਸਰਗੋਧਾ ਸ਼ਹਿਰ ਤੋਂ ਲਗਭਗ 4 ਕਿਲੋਮੀਟਰ ਦੂਰ ਖੁਸ਼ਾਬ ਰੋਡ 'ਤੇ ਸਥਿਤ ਹੈ। ਇਸ ਵਿੱਚ ਫਾਤਿਮਾ ਜਿਨਾਹ ਕਲੋਨੀ, ਸਭਰਵਾਲ ਕਲੋਨੀ ਅਤੇ ਅਸਲਮ ਕਲੋਨੀ ਸ਼ਾਮਲ ਹਨ। ਪਿੰਡ ਦੀ ਆਬਾਦੀ 2000 ਦੇ ਕਰੀਬ ਹੈ।

ਹਵਾਲੇ

[ਸੋਧੋ]