ਛਤਰਪੁਰ ਜਿਲ੍ਹਾ
Jump to navigation
Jump to search
ਛਤਰਪੁਰ ਜ਼ਿਲ੍ਹਾ छतरपुर जिला | |
---|---|
ਮੱਧ ਪ੍ਰਦੇਸ਼ ਵਿੱਚ ਛਤਰਪੁਰ ਜ਼ਿਲ੍ਹਾ | |
ਸੂਬਾ | ਮੱਧ ਪ੍ਰਦੇਸ਼, ![]() |
ਪ੍ਰਬੰਧਕੀ ਡਵੀਜ਼ਨ | Sagar division |
ਮੁੱਖ ਦਫ਼ਤਰ | ਛਤਰਪੁਰ |
ਖੇਤਰਫ਼ਲ | 8,687 km2 (3,354 sq mi) |
ਅਬਾਦੀ | 1,762,857 (2011) |
ਅਬਾਦੀ ਦਾ ਸੰਘਣਾਪਣ | 203 /km2 (525.8/sq mi) |
ਪੜ੍ਹੇ ਲੋਕ | 64.9 per cent |
ਲਿੰਗ ਅਨੁਪਾਤ | 884 |
ਲੋਕ ਸਭਾ ਹਲਕਾ | Khajuraho |
ਵੈੱਬ-ਸਾਇਟ | |
ਛਤਰਪੁਰ ਜਿਲ੍ਹਾ (ਹਿੰਦੀ: छतरपुर जिला) ਮੱਧ ਭਾਰਤ ਦੇ ਮੱਧ ਪ੍ਰਦੇਸ਼ ਰਾਜ ਦਾ ਇੱਕ ਜ਼ਿਲ੍ਹਾ ਹੈ। ਛਤਰਪੁਰ ਸ਼ਹਿਰ ਜਿਲ੍ਹੇ ਦਾ ਹੈੱਡਕੁਆਰਟਰ ਹੈ। ਮੱਧ ਪ੍ਰਦੇਸ਼ ਦੇ 24 ਜਿਲ੍ਹਿਆਂ ਵਿਚੋਂ ਇਸ ਜਿਲ੍ਹੇ ਨੂੰ ਪਛੜੇ ਖੇਤਰ ਤੋਂ ਵਚਨ ਦੇ ਫੰਡ ਪ੍ਰੋਗਰਾਮ ਦਾ ਫੰਡ ਮਿਲਿਆ।[1]
References[ਸੋਧੋ]
- ↑ Ministry of Panchayati Raj (September 8, 2009). "A Note on the Backward Regions Grant Fund Programme" (PDF). National Institute of Rural Development. Archived from the original (PDF) on April 5, 2012. Retrieved September 27, 2011.