ਲਘੂ ਉਦਯੋਗ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(ਛੋਟੇ ਉਦਯੋਗ ਤੋਂ ਰੀਡਿਰੈਕਟ)
ਬੇਕਰੀ ਸਟੋਰ

ਲਘੂ ਉਦਯੋਗ ਜਾਂ ਛੋਟੇ ਉਦਯੋਗ ਉਹ ਉਦਯੋਗ ਹਨ, ਜਿਹੜੇ ਆਮ ਤੌਰ ਤੇ ਵੱਡੇ ਉਦਯੋਗਾਂ ਤੋਂ ਘੱਟ ਪੂੰਜੀ-ਪ੍ਰਧਾਨ ਹੁੰਦੇ ਹਨ। ਇਸ ਤੋਂ ਇਲਾਵਾ ਇਹਨਾਂ ਦਾ ਝੁਕਾਅ ਕਾਰੋਬਾਰ ਤੋਂ ਵੱਧ ਗਾਹਕਾਂ ਵੱਲ ਵਧੇਰਾ ਹੁੰਦਾ ਹੈ।