ਜਕਿਰੁੱਦੀਨ ਜਕੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਜਕਿਰੁੱਦੀਨ ਜਕੀ
ਜਨਮ1859
ਪੇਸ਼ਾਲੇਖਕ / ਭੋਪਾਲ ਰਿਆਸਤ ਦੇ ਸਰਵੇ ਮਹਿਕਮੇ ਵਿੱਚ ਮੁਲਾਜਮ
ਲਈ ਪ੍ਰਸਿੱਧਕਵਿਤਾ ਅਤੇ ਗਲਪ

ਜਕਿਰੁੱਦੀਨ ਜਕੀ ਭੋਪਾਲ ਰਿਆਸਤ, (ਭਾਰਤ) ਦੇ ਪ੍ਰਸਿੱਧ ਉਰਦੂ ਸ਼ਾਇਰ, ਲੇਖਕ ਅਤੇ ਸਮਾਜਕ ਕਾਰਕੁਨ ਸਨ।

ਜੀਵਨੀ[ਸੋਧੋ]

ਜਕਿਰੁੱਦੀਨ ਜਕੀ 1859 ਵਿੱਚ ਪੈਦਾ ਹੋਇਆ ਸੀ। ਉਸ ਨੇ ਭੋਪਾਲ ਰਿਆਸਤ ਦੇ ਸਰਵੇ ਵਿਭਾਗ ਵਿੱਚ ਨੌਕਰੀ ਕੀਤੀ ਅਤੇ ਉਹਦਾ ਕਵਿਤਾ ਲਿਖਣ ਪ੍ਰਤੀ ਖੂਬ ਪਿਆਰ ਸੀ। ਉਸ ਦੀ ਤੀਜਾਰਾ ਵਿੱਚ ਮੌਤ ਹੋ ਗਈ.[1]

ਹਵਾਲੇ[ਸੋਧੋ]

  1. Hakim Syed Zillur Rahman (2008). "Chapter: Zakiruddin Zaki". Hayat Karam Husain (2nd ed.). Aligarh/India: Ibn Sina Academy of Medieval Medicine and Sciences. pp. 228–229. ISBN 978-81-906070-5-6. {{cite book}}: Cite has empty unknown parameters: |coauthors=, |Editor=, and |month= (help)