ਜਗਤ (ਜੀਵ-ਵਿਗਿਆਨ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਜਗਤ (ਲਾਤੀਨੀ: regnum, ਬਵ. regna) ਜੀਵ-ਵਿਗਿਆਨਿਕ ਵਰਗੀਕਰਨ ਦੀ ਇੱਕ ਉੱਚੀ ਸ਼੍ਰੇਣੀ ਹੈ ਅਤੇ ਇੱਕ ਜਗਤ ਵਿੱਚ ਕਈ ਜੀਵ ਸੰਘ ਸ਼ਾਮਿਲ ਹੁੰਦੇ ਹਨ।