ਜਗਦੀਸ਼ ਸਿੰਘ ਗਰੇਵਾਲ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਜਗਦੀਸ਼ ਸਿੰਘ ਗਰੇਵਾਲ ਕੈਨੇਡਾ ਦੇ ਨੈਸ਼ਨਲ ਐਥਨਿਕ ਮੀਡੀਆ ਅਵਾਰਡ ਨਾਲ ਸਨਮਾਨਿਤ, ਕੈਨੇਡੀਅਨ ਰੋਜ਼ਾਨਾ ਪੰਜਾਬੀ ਪੋਸਟ ਦਾ ਮੁੱਖ ਸੰਪਾਦਕ ਹੈ। ਪੰਜਾਬੀ ਪੋਸਟ ਭਾਰਤ ਤੋਂ ਬਾਹਰ ਪੰਜਾਬੀ ਭਾਸ਼ਾ ਵਿੱਚ ਛਪਣ ਵਾਲਾ ਇਹ ਪਹਿਲਾ ਰੋਜਾਨਾ ਪੰਜਾਬੀ ਅਖਬਾਰ ਹੈ।

ਹਵਾਲੇ[ਸੋਧੋ]