ਜਗਦੇਵ ਸਿੰਘ ਖੁੱਡੀਆਂ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਜਥੇਦਾਰ ਜਗਦੇਵ ਸਿੰਘ ਖੁੱਡੀਆਂ (1937-1989), ਭਾਰਤੀ ਪੰਜਾਬ ਤੋਂ ਇੱਕ ਸਿੱਖ ਸਿਆਸਤਦਾਨ ਸੀ, 1989 ਦੀਆਂ ਲੋਕ ਸਭਾ ਚੋਣਾਂ ਵਿੱਚ ਫ਼ਰੀਦਕੋਟ ਸੰਸਦੀ ਹਲਕੇ ਤੋਂ ਅਕਾਲੀ ਦਲ (ਮਾਨ) ਵਲੋਂ ਸੰਸਦ ਮੈਂਬਰ ਬਣਿਆ ਸੀ। 

28 ਦਸੰਬਰ 1989 ਨੂੰ ਖੁੱਡੀਆਂ ਪਿੰਡ ਵਿੱਚ ਆਪਣੇ ਘਰ ਤੋਂ ਗਾਇਬ ਹੋ ਗਿਆ ਸੀ। ਛੇ ਦਿਨਾਂ ਬਾਅਦ ਉਸ ਦੀ ਲਾਸ ਨੇੜੇ ਦੀ ਰਾਜਸਥਾਨ ਫੀਡਰ ਨਹਿਰ ਵਿੱਚੋਂ ਮਿਲੀ ਸੀ।[1]

ਹਵਾਲੇ[ਸੋਧੋ]

  1. "Jagdev Singh Khudian killed, proves probe :।NDIASCOPE -।ndia Today 15051990". indiatoday.intoday.in. Retrieved 2017-10-29.