ਜਗਰੂਪ ਬਰਾੜ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਜਗਰੂਪ ਬਰਾੜ
ਐਮ ਐਲ ਏ ਸਰੀ-ਪਨੋਰਮਾ ਰਿਜ਼
ਦਫ਼ਤਰ ਵਿੱਚ
2004–2009
ਸਾਬਕਾ ਗੁਲਜ਼ਾਰ ਚੀਮਾ
ਉੱਤਰਾਧਿਕਾਰੀ riding dissolved
ਐਮ ਐਲ ਏ ਸਰੀ-ਫਲੀਵੁੱਡ
ਦਫ਼ਤਰ ਵਿੱਚ
2009–2013
ਸਾਬਕਾ ਪਹਿਲਾ ਮੈਂਬਰ
ਉੱਤਰਾਧਿਕਾਰੀ ਪੀਟਰ ਫਾਸਬੈਂਡਰ
ਨਿੱਜੀ ਜਾਣਕਾਰੀ
ਸਿਆਸੀ ਪਾਰਟੀ ਨਿਊ ਡੈਮੋਕਰੈਟ

ਜਗਰੂਪ ਬਰਾੜ ਕਨੇਡਾ ਦੇ ਸਹਿਰ ਬ੍ਰਿਟਿਸ਼ ਕੋਲੰਬੀਆ ਵਿਖੇ ਐਮ ਐਲ ਏ ਹੈ। ਉਹ ਨਿਊ ਡੇਮੋਕ੍ਰੇਟਿਕ ਪਾਰਟੀ ਆਫ ਬ੍ਰਿਟਿਸ਼ ਕੋਲੰਬੀਆ ਦੇ ਸਰੀ-ਫਲੀਟਵੁੱਡ ਦੀ ਪ੍ਰਤੀਨਿਧਤਾ ਕਰਦਾ ਹੈ।– ਉਹ ਨਿਊ ਡੈਮੋਕਰੇਟਿਕ ਪਾਰਟੀ ਵੱਲੋਂ ਤਿਨ ਵਾਰ ਐਮ. ਐਲ. ਏ. ਰਹਿ ਚੁੱਕਿਆ ਹੈ।[1]

ਹਵਾਲੇ[ਸੋਧੋ]