ਜਗਿਆਸਾ
ਦਿੱਖ
ਜਗਿਆਸਾ ਜਾਂ ਉਤਸੁਕਤਾ ਜਾਣਨ ਦੀ ਇੱਛਾ ਨੂੰ ਕਹਿੰਦੇ ਹਨ। ਇਹਦਾ ਪ੍ਰਗਟਾਵਾ ਖੋਜ, ਪੜਤਾਲ, ਅਤੇ ਸਿੱਖਣ ਦੇ ਵਿਹਾਰ ਵਿੱਚ ਹੁੰਦਾ ਹੈ। ਇਹ ਇਨਸਾਨ ਅਤੇ ਬਹੁਤ ਸਾਰੇ ਜਾਨਵਰਾਂ ਦਾ ਜਨਮਜਾਤ ਲੱਛਣ ਹੈ। ਵਿਗਿਆਨਕ ਖੋਜ ਅਤੇ ਹੋਰ ਪੜ੍ਹਾਈ ਦੇ ਪਿੱਛੇ ਉਤਸੁਕਤਾ ਇੱਕ ਪ੍ਰਮੁੱਖ ਕਾਰਨ ਅਤੇ ਸ਼ਕਤੀ ਹੈ।[1][2][3] ਜਗਿਆਸਾ ਮਨੁੱਖੀ ਵਿਕਾਸ ਵਿੱਚ ਮਦਦ ਕਰਦੀ ਹੈ ਕਿਉਂਕਿ ਇਸ ਨਾਲ਼ ਮਨੁੱਖ ਸਿੱਖਣ ਅਤੇ ਗਿਆਨ ਹਾਸਲ ਕਰਨ ਦੇ ਅਮਲ ਵਿੱਚ ਪੈਂਦਾ ਹੈ।[3]
ਹਵਾਲੇ
[ਸੋਧੋ]- ↑ Berlyne DE. (1954). "A theory of human curiosity". Br J Psychol. 45 (3): 180–91. doi:10.1111/j.2044-8295.1954.tb01243.x. PMID 13190171.
- ↑ Berlyne DE. (1955). "The arousal and satiation of perceptual curiosity in the rat". J Comp Physiol Psychol. 48 (4): 238–46. doi:10.1037/h0042968. PMID 13252149.
- ↑ 3.0 3.1 Zuss M (2012). The Practice of Theoretical Curiosity. New York: Springer Publishing. ISBN 978-9-40072-117-3.