ਸਮੱਗਰੀ 'ਤੇ ਜਾਓ

ਜਗੀਰ ਸੱਧਰ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਜਗੀਰ ਸੱਧਰ ਪੰਜਾਬੀ ਲੇਖਕ ਹੈ। ਉਹ ਵਧੀਆ ਕਵੀ ਅਤੇ ਲੇਖਕ ਹਨ । ਹੁਣ ਤੱਕ ਉਹਨਾਂ ਦੀਆਂ ਅੱਠ ਪੁਸਤਕਾਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ। ਜਿਹਨਾਂ ਵਿੱਚ ਗੀਤ, ਗ਼ਜ਼ਲਾਂ, ਕਵਿਤਾਵਾਂ ਅਤੇ ਕਹਾਣੀਆਂ ਆਦਿ ਦੀਆਂ ਪੁਸਤਕਾਂ ਸ਼ਾਮਿਲ ਹਨ।

ਜਗੀਰ ਸੱਧਰ ਜੀ ਦਾ ਜਨਮ 20 ਅਗਸਤ 1949, ਨੂੰ ਜ਼ਿਲਾ ਕਰਨਾਲ ਦੇ ਪਿੰਡ ਸ਼ਾਦੀਪੁਰ ਵਿਖੇ ਪਿਤਾ ਟਹਿਲ ਸਿੰਘ, ਮਾਤਾ ਬਲਵੰਤ ਕੌਰ ਦੇ ਘਰ ਹੋਇਆ। ਉਹ ਫ਼ਰੀਦਕੋਟ ਵਿੱਚ ਰਹਿੰਦਾ ਹੈ।

ਪੁਸਤਕਾਂ

[ਸੋਧੋ]

ਗ਼ਜ਼ਲਾਂ ਤੇ ਨਜ਼ਮਾਂ

[ਸੋਧੋ]
  • ਧਰਤੀ ਤਾਂਬਾ ਹੋ ਗਈ (1980)
  • ਕਲਪ ਬ੍ਰਿੱਛ
  • ਗੰਗੋਤਰੀ ਤੋਂ ਸਾਗ਼ਰ ਵੱਲ
  • ਇਕ ਤੁਪਕਾ ਸਮੁੰਦਰ

ਹੋਰ

[ਸੋਧੋ]
  • ਸੱਚ ਦੇ ਸਾਹਮਣੇ (1985, ਕਹਾਣੀ ਸੰਗਹਿ)
  • ਬੋਲਾਂ ਦੀ ਮਹਿਕ (ਗੀਤ)