ਜਨਮੇਜਾ ਸਿੰਘ ਜੌਹਲ
ਦਿੱਖ
ਜਨਮੇਜਾ ਸਿੰਘ ਜੌਹਲ | |
---|---|
ਜਨਮ | ਮੁਕੰਦਪੁਰ, ਹੁਣ ਜ਼ਿਲ੍ਹਾ ਨਵਾਂ ਸ਼ਹਿਰ, ਭਾਰਤੀ ਪੰਜਾਬ | 22 ਦਸੰਬਰ 1953
ਕਿੱਤਾ | ਲੇਖਕ, ਫੋਟੋਗ੍ਰਾਫਰ |
ਰਾਸ਼ਟਰੀਅਤਾ | ਭਾਰਤੀ |
ਨਾਗਰਿਕਤਾ | ਭਾਰਤੀ |
ਅਲਮਾ ਮਾਤਰ | ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ |
ਜੀਵਨ ਸਾਥੀ | ਪਿੰਕੀ ਜੌਹਲ (4 ਮਈ 1980 ਤੋਂ) |
ਬੱਚੇ | ਸਰਫ਼ਰਾਜ ਸਿੰਘ ਜੌਹਲ (ਪੁੱਤਰ) ਯਸਮੀਨ ਜੌਹਲ ਬਾਗਲਾ (ਪੁੱਤਰੀ) ਨਿਮਰਤ ਜੌਹਲ (ਪੋਤਰੀ) |
ਰਿਸ਼ਤੇਦਾਰ | ਸਰਦਾਰਾ ਸਿੰਘ ਜੌਹਲ (ਪਿਤਾ) |
ਜਨਮੇਜਾ ਸਿੰਘ ਜੌਹਲ (ਜਨਮ 22 ਦਸੰਬਰ 1953) ਇੱਕ ਪੰਜਾਬੀ ਫ਼ੋਟੋਗ੍ਰਾਫ਼ਰ, ਚਿੱਤਰਕਾਰ[1] ਅਤੇ ਸਾਹਿਤਕਾਰ ਹਨ ਜੋ ਮੁੱਖ ਤੌਰ ਤੇ ਬਾਲ ਸਾਹਿਤ ਕਰ ਕੇ ਜਾਣੇ ਜਾਂਦੇ ਹਨ।
ਲਿਖਤਾਂ
[ਸੋਧੋ]ਕਾਵਿ-ਪੁਸਤਕਾਂ
[ਸੋਧੋ]- ਮੁਖ ਬੰਦ
- ਮੈਨੂੰ ਮਾਫ਼ ਕਰੀਂ (ਰੁਬਾਈਆਂ)
- ਆਕਾਸ਼ ਦਾ ਕੈਦੀ
ਬਾਲ ਪੁਸਤਕਾਂ
[ਸੋਧੋ]- ਤਿਤਲੀਆਂ ਵਾਲੀ ਫ਼ਰਾਕ
- ਚੈਨੀ ਵਾਲੀ ਚਿੜੀ (2002)[2]
- ਟਾਈ ਵਾਲਾ ਬਾਂਦਰ
- ਨੇਕ ਸਲਾਹ
- ਕੀੜੀ ਤੇ ਫੁੱਲ
- ਰੰਗਲੀ ਲਿਖਾਈ
- ਚੱਲ ਜਨਮੇਜੇ ਸੈਰ ਕਰਾ
- ਪੰਜਾਬੀ ਰੁੱਖਾਂ ਦੇ ਪੱਤੇ
- ਚਿੜੀਏ ਨੀ ਚਿੜੀਏ
- ਚਿੱਠੀ ਕਿਵੇਂ ਲਿਖੀਏ
- ਚੱਲ ਓ ਕਤੂਰਿਆ