ਜਨਵਰੀ 2016 ਯੂਐਸ ਬਰਫੀਲਾ ਤੂਫ਼ਾਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਦੇਰ ਜਨਵਰੀ 2016 ਵਿਚ, ਇੱਕ ਸਰਦ ਤੂਫ਼ਾਨ ਕਾਰਨ ਮੱਧ-ਐਟਲਾਂਟਿਕ ਸੰਯੁਕਤ ਰਾਜ ਦੇ ਕਈ ਰਾਜਾਂ ਨੂੰ ਸੰਕਟਕਾਲ ਦਾ ਐਲਾਨ ਕਰਨਾ ਪਿਆ। ਇੱਕ ਛੋਟੀ ਜਿਹੀ ਲਹਿਰ ਕੁੰਡ ਤੋਂ ਉਪਜਿਆ ਇਹ ਸਿਸਟਮ ਟੈਕਸਾਸ ਤੇ 21 ਜਨਵਰੀ ਨੂੰ ਇੱਕ ਪ੍ਰਭਾਸ਼ਿਤ ਘੱਟ-ਦਬਾਅ ਖੇਤਰ ਵਿੱਚ ਸੰਗਠਿਤ ਹੋ ਗਿਆ। ਇੱਕ "ਸੰਭਾਵੀ ਇਤਿਹਾਸਕ blizzard" ਦੇ ਤੌਰ 'ਤੇ ਇਸ ਨੂੰ ਲੈਂਦਿਆਂ, ਮੌਸਮ ਵਿਗਿਆਨੀਆਂ ਨੇ ਦੱਸਿਆ ਕਿ ਇਹ ਮੱਧ-ਐਟਲਾਂਟਿਕ ਖਿੱਤੇ ਦੀ ਇੱਕ ਵਿਆਪਕ swath ਭਰ ਵਿੱਚ ਬਰਫ ਦੀ 2 ਫੁੱਟ (61 ਸੈਂ.ਮੀ.) ਤੋਂ ਵੱਧ ਮੋਟੀ ਤਹਿ ਪੈਦਾ ਕਰ ਸਕਦਾ ਹੈ ਅਤੇ "ਕੌਮ ਦੇ ਪੂਰਬੀ ਤੀਜੇ ਹਿੱਸੇ ਨੂੰ ਸੁੰਨ" ਕਰ ਸਕਦਾ ਹੈ।[1][2]

ਹਵਾਲੇ[ਸੋਧੋ]

  1. "Potentially historic blizzard looms over D.C., more than 2 feet of snow projected". Chicago Tribune. Chicago,।llinois. January 21, 2016. Retrieved January 22, 2016. 
  2. Angela Fritz (January 22, 2016). "Eastern Seaboard braces for potentially historic winter storm". The Washington Post. Washington, D.C. Retrieved January 22, 2016.