ਜਨੂੰਨ (ਬੈਂਡ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਜਨੂੰਨ
ਜਾਣਕਾਰੀ
ਮੂਲਲਹੌਰ, ਪੰਜਾਬ, ਪਾਕਿਸਤਾਨ
ਵੰਨਗੀ(ਆਂ)ਸੂਫ਼ੀ ਰਾਕ, psychedelic rock, hard rock, ਮੁਤਬਾਦਲ ਰਾਕ
ਸਾਲ ਸਰਗਰਮ1990–ਅੱਜ ਤੱਕ
ਲੇਬਲEMI Records, Lips Music
ਮੈਂਬਰਸਲਮਾਨ ਅਹਿਮਦ
ਪੁਰਾਣੇ ਮੈਂਬਰਨੁਸਰਤ ਹੁਸੈਨ
ਅਲੀ ਅਜ਼ਮਤ
Brian O'Connell
ਵੈਂਬਸਾਈਟwww.junoon.com

ਜਨੂੰਨ (ਉਰਦੂ: جنون) ਲਹੌਰ, ਪੰਜਾਬ, ਪਾਕਿਸਤਾਨ ਸੂਫ਼ੀ ਰਾਕ ਬੈਂਡ ਹੈ, ਜਿਸ ਦਾ ਗਠਨ 1990 ਵਿੱਚ ਕੀਤਾ ਗਿਆ ਸੀ।[1] ਇਸ ਦਾ ਨਿਰਦੇਸ਼ਕ ਅਤੇ ਬਾਨੀ, ਲੀਡ ਗਿਟਾਰਵਾਦਕ ਅਤੇ ਗੀਤਕਾਰ, ਸਲਮਾਨ ਅਹਿਮਦ ਹੈ, ਜਿਸ ਨਾਲ ਜਲਦ ਹੀ ਕੀਬੋਰਡਵਾਦਕ ਨੁਸਰਤ ਹੁਸੈਨ ਅਤੇ ਗਾਇਕ ਅਲੀ ਅਜ਼ਮਤ ਸ਼ਾਮਲ ਹੋ ਗਏ।[2] ਜਨੂੰਨ ਪਾਕਿਸਤਾਨ ਦਾ ਸਭ ਤੋਂ ਸਫਲ ਬੈਂਡ ਹੈ; Q ਰਸਾਲੇ ਨੇ ਇਸਨੂੰ "ਸੰਸਾਰ ਦੇ ਵੱਡੇ ਬੈਂਡਾਂ ਵਿੱਚੋਂ ਇੱਕ"ਮੰਨਿਆ ਹੈ ਅਤੇ ਨਿਊਯਾਰਕ ਟਾਈਮਜ਼ ਜਨੂੰਨ ਨੂੰ "ਪਾਕਿਸਤਾਨ ਦਾ ਯੂ2" ਕਿਹਾ ਹੈ।[3]

ਨਿਰਮਾਣ (1990–1993)[ਸੋਧੋ]

ਜਨੂੰਨ ਦਾ ਗਠਨ 1990 ਵਿੱਚ ਕੀਤਾ ਗਿਆ ਸੀ ਜਦੋਂ ਗਿਟਾਰਵਾਦਕ ਅਤੇ ਗੀਤਕਾਰ, ਸਲਮਾਨ ਅਹਿਮਦ, ਨੇ ਇੱਕ ਅਧਿਆਪਕ ਦੇ ਝੰਜੋੜ ਦੇਣ ਅਤੇ ਇਹ ਕਹਿਣ ਤੇ ਕਿ "ਤੁਮਹੇਂ ਮੌਸ਼ੀਕੀ ਕਾ ਜਨੂੰਨ ਹੈ!" ਇਸ ਦਾ ਸੁਪਨਾ ਲਿਆ ਸੀ।[1]

ਹਵਾਲੇ[ਸੋਧੋ]

  1. 1.0 1.1 Junoon Biography & Awards Retrieved on 18 May 2009
  2. ਹਵਾਲੇ ਵਿੱਚ ਗਲਤੀ:Invalid <ref> tag; no text was provided for refs named Junoon-Interview
  3. Junoon featuring Salman Ahmad: The U2 of the Muslim World Retrieved on 30 May 2010