ਜਨ ਸ਼ਤਾਬਦੀ ਐਕਸਪ੍ਰੇੱਸ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਜਨ ਸ਼ਤਾਬਦੀ ਐਕਸਪ੍ਰੇੱਸ
[[File:
12072 ਜਨ ਸ਼ਤਾਬਦੀ ਐਕਸਪ੍ਰੇੱਸ ਦਾਦਰ ਸਟੇਸ਼ਨ ਤੇ
|265px]]
ਜਨ ਸ਼ਤਾਬਦੀ ਐਕਸਪ੍ਰੇੱਸ ਦਾਦਰ ਸਟੇਸ਼ਨ ਤੇ
Info
ਮੁੱਖ (s):ਪ੍ਰਚਲਨ ਭਾਰਤ 2003 -
ਫਲੀਟ ਦਾ ਆਕਾਰ: 20
ਅਧਾਰ ਕੰਪਨੀ: ਭਾਰਤ ਰੇਲਵੇਜ਼

ਜਨ ਸ਼ਤਾਬਦੀ ਐਕਸਪ੍ਰੇੱਸ, ਸ਼ਤਾਬਦੀ ਐਕਸਪ੍ਰੇੱਸ ਦੀ ਸਸਤੀ ਕਿਸਮ ਹੈ ਜਿਸ ਵਿੱਚ ਏ.ਸੀ. ਵਾਲੇ ਡੱਬੇ ਅਤੇ ਬਿਨਾ ਏ.ਸੀ. ਵਾਲੇ ਡੱਬੇ ਹੁੰਦੇ ਹਨ। ਜਨ ਸ਼ਬਦ ਦਾ ਮਤਲਬ ਇਥੇ ਆਮ ਆਦਮੀ ਤੋ ਹੈ। ਭਾਰਤ ਵਿੱਚ ਸਿਰਫ ਹਿਲਜ ਕੁਈਨ ਐਕਸਪ੍ਰੇੱਸ ਇਕੱਲੀ ਜਨ ਸਤਾਬਦੀ ਹੈ ਜੋ ਮੀਟਰ ਗੇਜ ਤੇ ਚਲਦੀ ਹੈ। ਜੇਹੜੀ ਕਿ ਲ੍ਮ੍ਡਿੰਗ ਸਟੇਸ਼ਨ ਤੋ ਲੋਅਰ ਹਾਫ੍ਲੋੰਗ ਤਕ 100 ਕਿਲੋਮੀਟਰ ਤਕ ਦਾ ਸਫਰ ਤੇਹ ਕਰਦੀ ਹੈ.ਬਾਕੀ ਸਾਰੀਆਂ ਜਨ ਸਤਾਬਦੀ ਗੱਡੀਆਂ ਬ੍ਰੋਡ ਗੇਜ ਤੇ ਚਲਦੀਆਂ ਹਨ।

ਹਵਾਲੇ[ਸੋਧੋ]