ਸਮੱਗਰੀ 'ਤੇ ਜਾਓ

ਜਮਾਨਤਯੋਗ ਅਪਰਾਧ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਜਮਾਨਤਯੋਗ ਅਪਰਾਧ - ਜਾਬਤਾ ਫੋਜਦਾਰੀ ਸੰਘਤਾ, 1973 ਦੀ ਧਾਰਾ 2(ਓ) ਵਿੱਚ ਜਮਾਨਤਯੋਗ ਅਪਰਾਧ ਉਹ ਅਪਰਾਧ ਹੁੰਦਾ ਹੈ ਜਿਸਨੂੰ ਕੋਡ ਦੇ ਪਹਿਲਾ ਅਧਿਆਇ ਵਿੱਚ ਜਮਾਨਤਯੋਗ ਦਿਖਾਇਆ ਹੋਵੇ। ਜਮਾਨਤ ਦਾ ਮਤਲਬ ਹੁੰਦਾ ਹੈ ਇੱਕ ਵਿਅਕਤੀ ਨੂੰ ਕਾਨੂੰਨੀ ਹਿਰਾਸਤ ਵਿੱਚੋ ਰਿਹਆ ਕਰਨਾ। ਇਸ ਤਰ੍ਹਾਂ ਜਮਾਨਤਯੋਗ ਅਪਰਾਧ ਦਾ ਮਤਲਬ ਹੁੰਦਾ ਹੈ ਉਹ ਅਪਰਾਧ ਜਿਸ ਵਿੱਚ ਜਮਾਨਤ ਨੂੰ ਅਧਿਕਾਰ ਸਮਝ ਕੇ ਮੰਗਿਆ ਜਾਵੇ। ਇਸਦਾ ਮਤਲਬ ਹੈ ਪਹਿਲੇ ਅਨੁਛੇਦ ਵਿੱਚ ਦਿਤੇ ਗਏ ਅਪਰਾਧ ਵਿੱਚ ਜਮਾਨਤ ਨੂੰ ਵਿਅਕਤੀ ਅਧਿਕਾਰ ਦੇ ਤੌਰ ਉੱਤੇ ਮੰਗ ਸਕਦਾ ਹੈ।

ਹਵਾਲੇ

[ਸੋਧੋ]