ਜਮਾਲ ਅਹਿਸਾਨੀ
ਦਿੱਖ
ਜਮਾਲ ਅਹਿਸਾਨੀ (ਉਰਦੂ: جمال احسانی) (21 ਅਪ੍ਰੈਲ, 1951 – 10 ਫਰਵਰੀ, 1998)[1] ਇੱਕ ਪਾਕਿਸਤਾਨੀ ਕਵੀ ਸੀ ਜੋ ਗ਼ਜ਼ਲ ਰੂਪ ਵਿੱਚ ਆਪਣੇ ਕੰਮ ਲਈ ਮਸ਼ਹੂਰ ਸੀ।[2][3] ਅਤੇ ਵਿਦਿਆਰਥੀ ਦਾਇਰੇ ਵਿੱਚ ਇੱਕ ਉਰਦੂ ਸਾਹਿਤ ਦਾ ਪਸੰਦੀਦਾ ਕਵੀ ਸੀ।[4] ਉਸਨੇ ਤਿੰਨ ਕਾਵਿ ਪੁਸਤਕਾਂ ਲਿਖੀਆਂ ਹਨ।[4] ਉਸਦੀ ਮੌਤ ਤੋਂ ਬਾਅਦ, ਉਸਦੀ ਪੂਰੀ ਕਾਵਿ ਰਚਨਾ ‘’ਕੁਲੀਅਤ-ਏ-ਜਮਾਲ’’ ਦੇ ਰੂਪ ਵਿੱਚ ਪ੍ਰਕਾਸ਼ਿਤ ਹੋਈ।[4]
ਹਵਾਲੇ
[ਸੋਧੋ]- ↑ "جمال احسانی". Global Urdu Forum.Org Encyclopedia. Retrieved 2012-03-25.[permanent dead link][permanent dead link]
- ↑ "Urdu poetry assessed". Daily Dawn. 2004-08-14. Retrieved 2012-03-25.
- ↑ "Poems of intense indulgence". The News International. 2008-04-06. Retrieved 2012-03-25.
- ↑ 4.0 4.1 4.2 "Jamal's complete works launched". Dawn.com. 2008-10-12. Retrieved 2012-03-25.