ਜਯੋਤਿਕਾ (ਅਦਾਕਾਰਾ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਜਯੋਤਿਕਾ ਸਰਾਵਾਨਾਨ
Jyothika Filmfare 2014.jpg
2014, ਫ਼ਿਲਮ ਫ਼ੇਅਰ ਅਵਾਰਡ ਵਿੱਖੇ ਜਯੋਤਿਕਾ
ਜਨਮਜਯੋਤਿਕਾ ਸਦਾਨਾਹ
(1977-10-18) 18 ਅਕਤੂਬਰ 1977 (ਉਮਰ 42)[1]
ਮੁੰਬਈ, ਭਾਰਤ
ਰਿਹਾਇਸ਼ਚੇਨਈ, ਤਮਿਲਨਾਡੂ, ਭਾਰਤ
ਪੇਸ਼ਾਫ਼ਿਲਮ ਅਭਿਨੇਤਰੀ
ਸਰਗਰਮੀ ਦੇ ਸਾਲ1998–ਵਰਤਮਾਨ
ਸਾਥੀਸੂਰਯ (2006–ਵਰਤਮਾਨ)
ਬੱਚੇ2
ਪਰਿਵਾਰਰੋਸ਼ਨੀ (sister)
ਨਗਮਾ (half-sister)
ਕਾਰਥੀ (ਜੀਜਾ)
ਸ਼ਿਵਾਕੁਮਾਰ (ਸਸੁਰ)

ਜਯੋਤਿਕਾ (18 ਅਕਤੂਬਰ, 1977) ਇੱਕ ਭਾਰਤੀ ਅਦਾਕਾਰਾ ਹੈ ਜਿਸਨੂੰ ਤਾਮਿਲ ਫ਼ਿਲਮਾਂ ਤੋਂ ਪਹਿਚਾਣ ਮਿਲੀ।.[3] ਜਯੋਤਿਕਾ ਨੇ ਇਸ ਤੋਂ ਬਿਨਾਂ ਕੰਨੜ, ਮਲਯਾਲਮ, ਤੇਲਗੂ ਅਤੇ ਹਿੰਦੀ ਫ਼ਿਲਮਾਂ ਵਿੱਚ ਵਿ ਅਦਾਕਾਰੀ ਕੀਤੀ। ਇਸਨੇ ਖ਼ੁਸ਼ੀ (2000 ਫ਼ਿਲਮ |ਖ਼ੁਸ਼ੀ]] ਤੇ ਚੰਦ੍ਰਮੁਖੀ ਵਰਗੀਆਂ ਫ਼ਿਲਮਾਂ ਕਰਕੇ ਪ੍ਰਸਿਧੀ ਪ੍ਰਾਪਤ ਕੀਤੀ ਅਤੇ "ਤਿੰਨ ਫ਼ਿਲਮ ਫ਼ੇਅਰ ਅਵਾਰਡ" ਅਤੇ ਤਿੰਨ "ਤਮਿਲਨਾਡੂ ਫ਼ਿਲਮ ਫ਼ੇਅਰ ਅਵਾਰਡ" ਵੀ ਜਿੱਤੇ। ਜਯੋਤਿਕਾ ਨੇ ਕਲਾਇਮਾਮਾਨੀ ਅਵਾਰਡ ਵੀ ਜਿੱਤਿਆ।.[4]

ਜੀਵਨ[ਸੋਧੋ]

ਜਯੋਤਿਕਾ ਦਾ ਜਨਮ ਫ਼ਿਲਮ ਨਿਰਮਾਤਾ ਸੀਮਾ ਸਦਨਾਹ ਦੇ ਘਰ ਮੁੰਬਈ, ਭਾਰਤ ਵਿੱਖੇ ਹੋਇਆ। ਨਗਮਾ ਨਾਮੀ ਅਭਿਨੇਤਰੀ ਇਸਦੀ ਭੈਣ (ਕਜ਼ਨ) ਹੈ। ਇਸਨੇ ਆਪਣੀ ਸਕੂਲੀ ਸਿੱਖਿਆ ਮੁੰਬਈ ਤੋਂ ਪੂਰੀ ਕੀਤੀ। ਇਸ ਤੋਂ ਬਾਅਦ ਇਸਨੇ ਮੁੰਬਈ ਦੇ "ਮਿਠੀਭਾਈ ਕਾਲਜ" ਵਿੱਚ ਸਾਈਕਾਲੋਜੀ ਦੀ ਪੜ੍ਹਾਈ ਲਈ ਦਾਖ਼ਿਲਾ ਲਿਆ।

ਜਯੋਤਿਕਾ ਨੇ 11 ਸਤੰਬਰ, 2006 ਵਿੱਚ ਸੂਰਯ ਨਾਂ ਦੇ ਅਭਿਨੇਤਾ ਨਾਲ ਵਿਆਹ ਕਰਵਾਇਆ,[5] ਜਿਸ ਨਾਲ ਉਸਨੇ ਸੱਤ ਫ਼ਿਲਮਾਂ ਵਿੱਚ ਵਿ ਕੰਮ ਕੀਤਾ।

ਹਵਾਲੇ[ਸੋਧੋ]

  1. Jo Jo Jyothika ... – Jyothika – Suriya – Tamil Movie News. Behindwoods.com (18 October 2012). Retrieved on 12 December 2012.
  2. The Jyothika factor. The Hindu (28 October 2002). Retrieved on 2016-02-08.
  3. "Jyothika receives critical acclaim". Screen. 10 February 2006. Retrieved 7 May 2010. 
  4. Kalaimamani Awards for 123 persons announced The Hindu, 15 February 2006.
  5. "Highlights of Suriya-Jyothika wedding". Behindwoods.com. 11 September 2006. Retrieved 22 October 2009.