ਜਰੂਰੀ 18000 ਡਾਕਟਰੀ ਸ਼ਬਦਾਂ ਦਾ ਅੰਗਰੇਜ਼ੀ ਪੰਜਾਬੀ ਕੋਸ਼
ਦਿੱਖ
ਜਰੂਰੀ 18000 ਡਾਕਟਰੀ ਸ਼ਬਦਾਂ ਦਾ ਅੰਗਰੇਜ਼ੀ ਪੰਜਾਬੀ ਕੋਸ਼ ਇੱਕ ਸ਼ਬਦ ਕੋਸ਼ ਹੈ ਜਿਸ ਵਿੱਚ 18000 ਅਜਿਹੇ ਡਾਕਟਰੀ ਸ਼ਬਦਾਂ ਦਾ ਅੰਗਰੇਜ਼ੀ ਤੋਂ ਪੰਜਾਬੀ ਵਿੱਚ ਤਰਜ਼ਮਾ ਕੀਤਾ ਹੋਇਆ ਹੈ ਜੋ ਸਭ ਤੋਂ ਵੱਧ ਵਰਤੋਂ ਵਿੱਚ ਆਉਂਦੇ ਹਨ। ਇਹ ਕੋਸ਼ "ਨੈਮ ਨਗੁਐਨ"(Nam Nguyen) ਨਾਮ ਦੇ ਲੇਖਕ ਵਲੋਂ ਤਿਆਰ ਕੀਤਾ ਗਿਆ ਹੈ। ਇਹ ਇੱਕ ਆਨਲਾਈਨ ਈ-ਪੁਸਤਕ (e Book) ਹੈ ਜੋ ਇੰਟਰਨੈਟ ਤੇ ਉਪਲਬਧ ਹੈ। ਇਹ ਡਾਕਟਰੀ ਪੇਸ਼ਾ ਲੋਕਾਂ ਤੋਂ ਇਲਾਵਾ ਆਮ ਲੋਕਾਂ ਲਈ ਵੀ ਸਹਾਈ ਹੋ ਸਕਦੀ ਹੈ। ਇਹ ਕੋਸ਼ ਇੱਥੇ ਦਿੱਤੇ ਜਾ ਰਹੇ ਲਿੰਕ ਉੱਤੇ ਖੁਲਦਾ ਹੈ ਜੋ ਕਿ ਹਵਾਲੇ ਵਿੱਚ ਵੀ ਦਿੱਤਾ ਗਿਆ ਹੈ।
ਲਿੰਕ
[ਸੋਧੋ]ਜਰੂਰੀ 18000 ਡਾਕਟਰੀ ਸ਼ਬਦਾਂ ਦਾ ਅੰਗਰੇਜ਼ੀ ਪੰਜਾਬੀ ਕੋਸ਼ Archived 2016-03-05 at the Wayback Machine.