ਸਮੱਗਰੀ 'ਤੇ ਜਾਓ

ਜਲੰਧਰ ਨਾਥ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਮਛੰਦਰ ਨਾਥ ਜੀ ਦੇ ਸਮਕਾਲੀ ਇੱਕ ਹੋਰ ਪ੍ਸਿੱਧ ਨਾਥ ਜੋਗੀ ਹੋਏ ਹਨ, ਜਿਹਨਾਂਂ ਨੂੂੰ ਨਾਥਮਤ ਦੇ ਪ੍ਰ੍ਵਰਤਕਾਂਂ ਵਿੱਚੋਂ ਹੀ ਗਿਣਿਆ ਜਾਂਂਦਾ ਹੈ। ਇਹ ਨਾਥ ਜੋਗੀ ਹਨ,ਜਲੰਦਰ ਨਾਥ। ਇਹਨਾਂਂ ਦਾ ਸੰਬੰਧ ਪੰਜਾਬ ਨਾਲ ਰਿਹਾ ਹੈ। ਪੰਜਾਬ ਦਾ ਸ਼ਹਿਰ ਜਲੰਦਰ ਇਹਨਾਂਂ ਦੇ ਨਾਮ ਨਾਲ ਹੀ ਸੰਬੰਧਿਤ ਹੈ,ਜਿਥੇ ਇਹਨਾਂਂ ਦੇ ਮਤ ਦੇ ਪੀਠ ਸਥਾਪਿਤ ਹੋਣ ਦਾ ਸੰਕੇਤ ਮਿਲਦਾ ਹੈ ਹਜ਼ਾਰੀ ਪ੍ਰ੍ਰਸ਼ਾਦ ਇਸ ਦੇ ਜਨਮ ਦੀ ਚਾਲ ਤਿੰਨ ਨਗਰਾ ਜਲੰਦਰ ਦੇ ਜਲੰਦਰ ਪੀਠ, ਹਸਤਾਨਪੁਰ (ਦਿੱਲੀ) ਅਤੇ ਨਗਰ ਭੋਗ ਨਾਲ ਜੁੜਿਆ ਦਸਦੇ ਹਨ। ਇਸ ਤਰਾਂ ਹਲਖੋਰ,ਕੋਈ ਬਾਹਮਣ, ਖੱਤਰੀ ਤੇ ਕੋਈ ਜਲਾਹਾ ਮੰਨਦਾ ਹੈ। ਰਾਜਾ ਗੋਪੀ ਚੰਦ ਦੀ ਕਥਾ ਵਿੱਚ ਜਲੰਦਰ ਨਾਥ ਨੂੂੰੰ ਰਾਣੀ ਮੈਨਾਮਤੀ ਦਾ ਗੁਰੂ ਦਸਿਆ ਗਿਆ।

  • ਜਲੰਦਰ ਨਾਥ ਦੀ ਬਾਣੀ ਪਦਿਆਂਂ ਅਤੇ ਸ਼ਬਦੀਆਂਂ ਦੇ ਰੂਪ ਵਿੱਚ ਮਿਲਦੀ ਹੈ।ਡਾ. ਨਰਿੰਦਰ ਧੀਰ ਨੇ ਪੰਜਾਬੀ ਭਾਸਾ ਵਿਭਾਗ ਦੁਆਰਾ ਪ੍ਰ੍ਰਕਾਸਿਤ ਪੰਜਾਬੀ ਸਾਹਿਤ ਦਾ ਇਤਿਹਾਸ ਵਿੱਚ ਇੱਕ ਸ਼਼ਬਦੀ ਦਾ ਨਮੂਨਾ ਦਿੱੱਤਾ ਜਾਂਂਦਾ ਹੈ: ਆਬ ਜਲੰਦਰ ਪਾਣ ਜੀ ਕੀ ਸ਼ਬਦੀ, ਸਨਿ ਮੰਡਲ ਮੈ ਮਨ ਕਾ ਬਾਸਾ

ਹਵਾਲੇ

[ਸੋਧੋ]
  • ਪੰਜਾਬੀ ਸਾਹਿਤ ਦਾ ਇਤਿਹਾਸ ਆਦਿ ਕਾਲ—ਭਗਤੀ ਕਾਲ (ਆਰੰਭ ਤੋਂਂ 1700 ਈ. ਤਕ) '''ਡਾ. ਜਗਬੀਰ ਸਿੰਘ
  • ਪੰਜਾਬੀ ਸਾਹਿਤ ਦਾ ਇਤਿਹਾਸ ਡਾ. ਧਰਮਪਾਲ ਸਿੰਗਲ