ਸਮੱਗਰੀ 'ਤੇ ਜਾਓ

ਜਲ (ਬੈਂਡ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਜਲ
ਮੂਲਲਾਹੌਰ, ਪੰਜਾਬ, ਪਾਕਿਸਤਾਨ
ਵੰਨਗੀ(ਆਂ)ਪੌਪ ਰਾਕ, ਅਲਟਰਨੇਟਿਵ ਰਾਕ
ਸਾਲ ਸਰਗਰਮ2002-ਹੁਣ ਤੱਕ
ਲੇਬਲਸਦਫ਼ ਸਟੀਰਿਓ
ਮੈਂਬਰਗੋਹੇਰ ਮੁਮਤਾਜ਼
ਆਮਿਰ ਸ਼ੇਰਾਜ਼
ਪੁਰਾਣੇ ਮੈਂਬਰਆਤਿਫ਼ ਅਸਲਮ
ਫਰਹਾਨ ਸਈਦ
ਵੈਂਬਸਾਈਟwww.jaltheband.com

ਜਲ (ਉਰਦੂ: جل, ਭਾਵ "ਪਾਣੀ") ਇੱਕ ਪਾਕਿਸਤਾਨੀ ਰਾਕ ਬੈਂਡ ਹੈ। ਸ਼ੁਰੂ ਵਿੱਚ ਇਹ ਬੈਂਡ ਗੀਤਕਾਰ, ਗਾਇਕ ਅਤੇ ਗਿਟਾਰਿਸਟ ਗੋਹੇਰ ਮੁਮਤਾਜ਼ ਅਤੇ ਗਾਇਕ ਆਤਿਫ਼ ਅਸਲਮ ਦੁਆਰਾ ਬਣਾਇਆ ਗਿਆ ਅਤੇ ਬਾਅਦ ਵਿੱਚ ਬੇਸ ਗਿਟਾਰਿਸਟ ਓਮੇਰ ਨਦੀਮ ਵਿੱਚ ਇਸ ਵਿੱਚ ਸ਼ਾਮਿਲ ਹੋ ਗਿਆ। 2002 ਵਿੱਚ ਹੋਂਦ ਵਿੱਚ ਆਉਣ ਤੋਂ ਬਾਅਦ ਇਹ ਬੈਂਡ ਆਦਤ ਗਾਣੇ ਨਾਲ ਮਸ਼ਹੂਰ ਹੋ ਗਿਆ।