ਸਮੱਗਰੀ 'ਤੇ ਜਾਓ

ਜਵਾਰ ਭਾਟਾ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਧਰਤੀ ਦੇ ਜਵਾਰਾਂ ਦੇ ਚੰਦਰੀ ਹਿੱਸੇ ਦਾ ਚਿੱਤਰ ਜਿਸ ਵਿੱਚ ਵਧਾ-ਚੜ੍ਹਾ ਕੇ ਉੱਚੇ ਅਤੇ ਨੀਵੇਂ ਜਵਾਰ ਦਰਸਾਏ ਗਏ ਹਨ।

ਜਵਾਰ ਜਾਂ ਜਵਾਰ ਭਾਟਾ ਸਮੁੰਦਰੀ ਤਲ ਦਾ ਉਤਾਰ-ਚੜ੍ਹਾਅ ਹੁੰਦਾ ਹੈ ਜੋ ਚੰਨ ਅਤੇ ਸੂਰਜ ਦੇ ਗੁਰੂਤਾ ਜ਼ੋਰ ਅਤੇ ਧਰਤੀ ਦੇ ਗੇੜ ਦੇ ਰਲ਼ਵੇਂ ਸਿੱਟਿਆਂ ਸਦਕਾ ਵਾਪਰਦਾ ਹੈ।

ਕੁਝ ਸਮੁੰਦਰੀ ਕੰਢਿਆਂ ਉੱਤੇ ਰੋਜ਼ਾਨਾ ਦੋ ਲਗਭਗ ਬਰਾਬਰ ਦੇ ਉੱਚੇ ਅਤੇ ਨੀਵੇਂ ਜਵਾਰ ਆਉਂਦੇ ਹਨ ਜਿਹਨਾਂ ਨੂੰ [ਅੱਧ-ਦਿਹਾੜੀ] ਜਵਾਰ ਆਖਿਆ ਜਾਂਦਾ ਹੈ। ਕੁਝ ਥਾਂਵਾਂ ਉੱਤੇ ਇੱਕ ਦਿਨ ਵਿੱਚ ਸਿਰਫ਼ ਇੱਕ ਉੱਚਾ ਅਤੇ ਇੱਕ ਨੀਵਾਂ ਜਵਾਰ ਆਉਂਦੇ ਹਨ ਜਿਹਨੂੰ ਦਿਹਾੜੀ ਜਵਾਰ ਕਿਹਾ ਜਾਂਦਾ ਹੈ ਅਤੇ ਕੁਝ ਟਿਕਾਣਿਆਂ ਉੱਤੇ ਹਰ ਰੋਜ਼ ਦੋ ਉੱਘੜ-ਦੁਘੜ ਜਵਾਰ ਆਉਂਦੇ ਹਨ ਜੋ ਰਲ਼ਵੇਂ ਜਵਾਰ ਅਖਵਾਉਂਦੇ ਹਨ।

ਬਾਹਰਲੇ ਜੋੜ

[ਸੋਧੋ]