ਜਵਾਲੀ (ਹਿਮਾਚਲ ਪ੍ਰਦੇਸ਼)
ਦਿੱਖ
ਜਵਾਲੀ
जवाली | |
|---|---|
| Country | |
| State | ਹਿਮਾਚਲ ਪ੍ਰਦੇਸ਼ |
| District | ਕਾਂਗੜਾ |
| Languages | |
| • Official | ਹਿੰਦੀ |
| ਸਮਾਂ ਖੇਤਰ | ਯੂਟੀਸੀ+5:30 (ਆਈਐਸਟੀ) |
| ZIP code(s) | 176023[1] |
| Telephone code | 91-1893 |
| ਵਾਹਨ ਰਜਿਸਟ੍ਰੇਸ਼ਨ | HP54 |
| ਵੈੱਬਸਾਈਟ | www |
ਜਵਾਲੀ ਕਾਂਗੜਾ ਜ਼ਿਲਾ ਦਾ ਇੱਕ ਸ਼ਹਿਰ ਹੈ ਜੋ ਹਿਮਾਚਲ ਪ੍ਰਦੇਸ਼ ਵਿੱਚ ਸਥਿਤ ਹੈ। ਜਵਾਲੀ, ਹਿਮਾਚਲ ਦੇ ਰਾਜ ਦੀ ਇਹ ਦੂਸਰੀ ਵੱਡੀ ਹਲਕਾ ਵਿਧਾਨ ਸਭਾ ਹੈ। ਜਵਾਲੀ, ਇਸ ਦੀ ਰਾਜਧਾਨੀ ਸ਼ਿਮਲਾ ਤੋਂ 250 ਕਿਲੋਮੀਟਰ ਦੀ ਦੂਰੀ ਤੇ ਸਥਿਤ ਹੈ।