ਜਵਾਹਰ ਨਵੋਦਿਆ ਵਿਦਿਆਲਿਆ, ਪਟਿਆਲਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਜਵਾਹਰ ਨਵੋਦਿਆ ਵਿਦਿਆਲਿਆ, ਪਟਿਆਲਾ, ਭਾਰਤ ਦੇ ਪੰਜਾਬ ਰਾਜ ਦੇ ਪਟਿਆਲਾ ਜ਼ਿਲ੍ਹੇ ਵਿੱਚ ਇੱਕ ਬੋਰਡਿੰਗ, ਸਹਿ-ਵਿਦਿਅਕ ਸਕੂਲ ਹੈ। ਨਵੋਦਿਆ ਵਿਦਿਆਲਿਆ ਨੂੰ ਭਾਰਤ ਦੇ ਮਨੁੱਖੀ ਸਰੋਤ ਵਿਕਾਸ ਮੰਤਰਾਲੇ ਦੁਆਰਾ ਫੰਡ ਦਿੱਤੇ ਜਾਂਦੇ ਹਨ।

ਇਤਿਹਾਸ[ਸੋਧੋ]

ਸਕੂਲ ਦੀ ਸਥਾਪਨਾ 1989 ਵਿੱਚ ਕੀਤੀ ਗਈ ਸੀ ਅਤੇ ਇਹ ਜਵਾਹਰ ਨਵੋਦਿਆ ਵਿਦਿਆਲਿਆ ਦਾ ਇੱਕ ਹਿੱਸਾ ਹੈ।

ਸਕੂਲ ਭਾਰਤ ਦੇ ਕੇਂਦਰੀ ਸੈਕੰਡਰੀ ਸਿੱਖਿਆ ਬੋਰਡ ਨਾਲ ਮਾਨਤਾ ਪ੍ਰਾਪਤ ਹੈ। [1]

JNV ਪਟਿਆਲਾ ,ਪੰਜਾਬ ਦੇ ਪਟਿਆਲਾ ਜਿਲੇ ਦੇ ਪਿੰਡ ਫਤਿਹਪੁਰ ਰਾਜਪੂਤਾਨ, ਸਨੌਰ, ਪੰਜਾਬ ਦੇ ਨੇੜੇ ਸਥਿਤ ਹੈ। [2]

  1. "Jawahar Navodaya Vidyalaya School Patiala Punjab". iCBSE. Retrieved 29 July 2016.
  2. "JNV Patiala website". Archived from the original on 25 ਮਾਰਚ 2018. Retrieved 24 Mar 2018.