ਜਵਾਹਰ ਨਵੋਦਿਆ ਵਿਦਿਆਲਿਆ, ਮੰਡੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਜਵਾਹਰ ਨਵੋਦਿਆ ਵਿਦਿਆਲਿਆ, ਮੰਡੀ ਜਾਂ ਸਥਾਨਕ ਤੌਰ 'ਤੇ ਜੇਐਨਵੀ ਪੰਡੋਹ ਵਜੋਂ ਜਾਣਿਆ ਜਾਂਦਾ ਹੈ, ਭਾਰਤ ਵਿੱਚ ਹਿਮਾਚਲ ਪ੍ਰਦੇਸ਼ ਰਾਜ ਦੇ ਮੰਡੀ ਜ਼ਿਲ੍ਹੇ ਵਿੱਚ ਇੱਕ ਬੋਰਡਿੰਗ, ਸਹਿ-ਵਿਦਿਅਕ ਸਕੂਲ ਹੈ। ਨਵੋਦਿਆ ਵਿਦਿਆਲਿਆ ਨੂੰ ਭਾਰਤ ਦੇ ਮਨੁੱਖੀ ਸਰੋਤ ਵਿਕਾਸ ਮੰਤਰਾਲੇ ਵੱਲੋਂ ਫੰਡ ਮਿਲ਼ਦਾ ਹੈ ਅਤੇ ਨਵੋਦਿਆ ਵਿਦਿਆਲਿਆ ਸਮਿਤੀ ਇਸ ਦਾ ਪ੍ਕੀਰਬੰਧ ਕਰਦੀ ਹੈ, ਜੋ ਮੰਤਰਾਲੇ ਦੇ ਅਧੀਨ ਇੱਕ ਖੁਦਮੁਖਤਿਆਰ ਸੰਸਥਾ ਹੈ। [1]

ਇਤਿਹਾਸ[ਸੋਧੋ]

ਸਕੂਲ ਦੀ ਸਥਾਪਨਾ 11 ਸਤੰਬਰ 1986 ਨੂੰ ਕੀਤੀ ਗਈ ਸੀ, ਅਤੇ ਇਹ ਜਵਾਹਰ ਨਵੋਦਿਆ ਵਿਦਿਆਲਿਆ ਸਕੂਲਾਂ ਦਾ ਇੱਕ ਹਿੱਸਾ ਹੈ। ਇਸ ਸਕੂਲ ਦਾ ਪੱਕਾ ਕੈਂਪਸ ਪੰਡੋਹ, ਮੰਡੀ ਵਿਖੇ ਸਥਿਤ ਹੈ। ਇਸ ਸਕੂਲ ਦਾ ਸੰਚਾਲਨ ਅਤੇ ਨਿਗਰਾਨੀ ਨਵੋਦਿਆ ਵਿਦਿਆਲਿਆ ਸਮਿਤੀ ਦੇ ਚੰਡੀਗੜ੍ਹ ਖੇਤਰੀ ਦਫ਼ਤਰ ਕਰਦਾ ਹੈ। [2]

ਮਾਨਤਾ[ਸੋਧੋ]

ਜੇਐਨਵੀ ਮੰਡੀ ਸੀਬੀਐਸਈ ਦੇ ਨਿਰਧਾਰਤ ਪਾਠਕ੍ਰਮ ਦੀ ਪਾਲਣਾ ਕਰਦੇ ਹੋਏ, ਮਾਨਤਾ ਨੰਬਰ 640003 ਦੇ ਨਾਲ਼ ਕੇਂਦਰੀ ਸੈਕੰਡਰੀ ਸਿੱਖਿਆ ਬੋਰਡ ਤੋਂ ਮਾਨਤਾ ਪ੍ਰਾਪਤ ਹੈ। [3]

ਇਹ ਵੀ ਵੇਖੋ[ਸੋਧੋ]

  • ਜੇਐਨਵੀ ਸਕੂਲਾਂ ਦੀ ਸੂਚੀ
  • ਜਵਾਹਰ ਨਵੋਦਿਆ ਵਿਦਿਆਲਿਆ, ਸਿਰਮੌਰ
  • ਜਵਾਹਰ ਨਵੋਦਿਆ ਵਿਦਿਆਲਿਆ, ਬਿਲਾਸਪੁਰ

ਹਵਾਲੇ[ਸੋਧੋ]

ਬਾਹਰੀ ਲਿੰਕ[ਸੋਧੋ]

  1. "Navodaya Vidyalaya Smiti". Navodaya Vidyalaya Smiti. Retrieved 4 February 2019.
  2. "NVS RO Chandigarh - JNVs under Chandigarh Regional Office". NVS Chandigarh. Archived from the original on 4 February 2019. Retrieved 4 February 2019.
  3. "CBSE affiliation details of JNV Mandi". CBSE - Online School Affiliation & Monitoring System. Archived from the original on 4 ਫ਼ਰਵਰੀ 2019. Retrieved 4 February 2019.