ਜਸਪਾਲ ਮਾਨਖੇੜਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਜਸਪਾਲ ਮਾਨਖੇੜਾ (ਜਨਮ 15 ਮਾਰਚ 1956) ਪੰਜਾਬੀ ਕਹਾਣੀਕਾਰ ਹੈ।

ਕਿਤਾਬਾਂ[ਸੋਧੋ]

  • ਬਸਰੇ ਦੀ ਲਾਮ (ਕਹਾਣੀ ਸੰਗ੍ਰਹਿ)
  • ਚੂਰ-ਭੂਰ (ਵਾਰਤਕ ਪੁਸਤਕ)
  • ਅਣਗਿਣਤ ਵਰ੍ਹਾ (ਕਹਾਣੀ ਸੰਗ੍ਰਹਿ)
  • ਸਾਡਾ ਤੁਹਾਡਾ ਆਪਣਾ (ਸੰਪਾਦਿਤ)
  • ਠਰੀ ਅੱਗ ਦਾ ਸੇਕ (ਕਹਾਣੀ ਸੰਗ੍ਰਹਿ)
  • ਹੁਣ ਮੈਂ ਉਹ ਨਹੀਂ (ਨਾਵਲ)

ਬਾਹਰੀ ਲਿੰਕ[ਸੋਧੋ]