ਜਸਬੀਰ ਸਿੰਘ ਜੱਸ
ਦਿੱਖ
ਜਸਬੀਰ ਸਿੰਘ ਜੱਸ (1 ਜਨਵਰੀ 1955 - 18 ਜੁਲਾਈ 2012) ਪੰਜਾਬੀ ਦਾ ਸ਼੍ਰੋਮਣੀ ਬਾਲ ਸਾਹਿਤ ਲੇਖਕ ਸੀ।[1]
ਰਚਨਾਵਾਂ
[ਸੋਧੋ]- ਖ਼ਾਲਸੇ ਤੋਂ ਆਪਾ ਵਾਰ ਕੇ (1969)
- ਮਹਿਕਦੇ ਫੁੱਲ
- ਵਿਦਿਆਰਥੀ ਜੀਵਨ ਦੀਆਂ ਯਾਦਾਂ
- ਨਵੀਆਂ ਸੋਚਾਂ
- ਨੈਤਿਕ ਖ਼ਜ਼ਾਨਾ
- ਉੱਤਮ ਦੌਲਤ
- ਨਵੀਆਂ ਸੋਚਾਂ
- ਸਿਆਣੇ ਬਣੋ
- ਨੈਤਿਕ ਵਿੱਦਿਆ (ਚਾਰ ਭਾਗ)
- ਸੰਤੁਲਿਤ ਖੁਰਾਕ: ਅਰੋਗਤਾ ਤੇ ਸੁੰਦਰਤਾ
- ਗ਼ਦਰੀ ਬਾਬਾ ਸੋਹਣ ਸਿੰਘ ਭਕਨਾ
- ਸ਼ਹੀਦ ਹਰੀ ਕ੍ਰਿਸ਼ਨ ਤਲਵਾੜ
- ਸ਼ਹਿਦ ਦਾ ਛੱਤਾ
- ਕਾਵਿ ਕਥੋਲੀ
- ਅੰਮੜੀ ਦੇ ਬੋਲ
- ਭਾਸ਼ਣ ਕਲਾ ਅਤੇ ਵੰਨਗੀਆਂ