ਜਸਬੀਰ ਸਿੰਘ ਭੁੱਲਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਜਸਬੀਰ ਸਿੰਘ ਭੁੱਲਰ
ਜਨਮਜ਼ਿਲ੍ਹਾ ਸੰਗਰੂਰ, ਭਾਰਤੀ ਪੰਜਾਬ
ਕੌਮੀਅਤਭਾਰਤੀ
ਕਿੱਤਾਪੰਜਾਬੀ ਲੇਖਕ,

ਜਸਬੀਰ ਸਿੰਘ ਭੁੱਲਰ ਪੰਜਾਬੀ ਦਾ ਨਾਮਵਰ ਸਾਹਿਤਕਾਰ ਹੈ। ਉਹ ਮੁੱਖ ਤੌਰ 'ਤੇ ਕਹਾਣੀ ਅਤੇ ਨਾਵਲ ਵਿਧਾ ਵਿੱਚ ਲਿਖਦਾ ਹੈ | ਉਸਨੇ ਕਾਫੀ ਕੁਝ ਬਾਲ ਸਾਹਿਤ ਵਿੱਚ ਵੀ ਲਿਖਿਆ ਹੈ |

ਪੁਸਤਕਾਂ[ਸੋਧੋ]

 • ਬਾਬੇ ਦੀਆਂ ਬਾਤਾਂ
 • ਨਿੱਕੇ ਹੁੰਦਿਆਂ
 • ਜੰਗਲ ਟਾਪੂ-1
 • ਜੰਗਲ ਟਾਪੂ-99 (ਕਹਾਣੀ-ਸੰਗ੍ਰਹਿ)
 • ਪਤਾਲ ਦੇ ਗਿਠਮੁਠੀਏ (,ਬਾਲ ਨਾਵਲ)
 • ਸੋਮਾ ਦਾ ਜਾਦੂ
 • ਜੰਗਲ ਦਾ ਰੱਬੂ
 • ਮਗਰਮੱਛਾਂ ਦਾ ਬਸੇਰਾ
 • ਖੰਭਾਂ ਵਾਲਾ ਕੱਛੂਕੁੰਮਾ
 • ਬੁੱਧ ਸਿੰਘ ਦੇ ਸਾਵੇ ਸੁਪਨੇ (ਬਾਬਾ ਬੁੱਧ ਸਿੰਘ ਦੇ ਬਚਪਨ ਦੇ ਆਧਾਰ ’ਤੇ)
 • ਪੰਦਰਾਂ ਵਰ੍ਹੇ ਤੱਕ (ਮਹਾਤਮਾ ਗਾਂਧੀ ਦੇ ਬਚਪਨ ਦੇ ਆਧਾਰ ’ਤੇ)