ਜਸਵੀਰ ਕਲਸੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਜਸਵੀਰ ਕਲਸੀ ਧਰਮਕੋਟ, ਪੰਜਾਬੀ ਕਹਾਣੀਕਾਰ ਤੇ ਆਲੋਚਕ ਹੈ।

ਜ਼ਿਲ੍ਹਾ ਮੋਗਾ ਅਧੀਨ ‘ਧਰਮਕੋਟ’ ਉਸ ਦੇ ਨਗਰ ਦਾ ਨਾਮ ਹੈ। ਜਦੋਂ ਦਸਵੀਂ ’ਚ ਪੜ੍ਹ ਰਿਹਾ ਸੀ ਉਦੋਂ ਦੁੱਧ ਦਾ ਛੱਪੜ ਤੇ ਦੂਜੀ ਮੈਨੂੰ ਟੈਗੋਰ ਬਣਾ ਦੇ ਮਾਂ ਤੋਂ ਲਿਖਣ ਦੀ ਪਰੇਰਨਾ ਮਿਲ਼ੀ।[1]

ਰਚਨਾਵਾਂ[ਸੋਧੋ]

  • ਇੱਥੋਂ ਸੂਰਜ ਦਿਸਦਾ ਹੈ
  • ਟਿੱਬਿਆਂ ਦੀ ਜੂਨ ਤੇ ਹੋਰ ਕਹਾਣੀਆਂ
  • ਔਲੇ ਦਾ ਬੂਟਾ ਤੇ ਹੋਰ ਕਹਾਣੀਆਂ
  • ਰਾਤ ਲੰਘ ਗਈ ਤੇ ਹੋਰ ਕਹਾਣੀਆਂ

ਹਵਾਲੇ[ਸੋਧੋ]

  1. "ਮੈਂ ਤੇ ਮੇਰੀ ਸਿਰਜਣਾ : ਕੁਲਵੰਤ ਸਿੰਘ ਵਿਰਕ ਦੀ ਪ੍ਰਸਿੱਧੀ ਨੇ ਕਹਾਣੀ ਲਿਖਣ ਵੱਲ ਤੋਰਿਆ". Punjabi Jagran News. Retrieved 2023-01-18.