ਸਮੱਗਰੀ 'ਤੇ ਜਾਓ

ਜਸਵੀਰ ਸਿੰਘ ਸ਼ਾਇਰ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਜਸਵੀਰ ਸਿੰਘ ‘ਸ਼ਾਇਰ’ (16-12-1993) ਪੰਜਾਬੀ ਕਵੀ ਹੈ। ਇਸ ਦੀ ਕਵਿਤਾ ਵਿੱਚ ਕੁਦਰਤ, ਮਨੁੱਖਤਾ ਅਤੇ ਮੁਹੱਬਤ ਦਾ ਫ਼ਲਸਫ਼ਾ ਹੈ। ਸ਼ਾਇਰ, ਕਵੀ ਹੋਣ ਦੇ ਨਾਲ਼ ਨਾਲ਼ ਆਲੋਚਕ, ਕਹਾਣੀਕਾਰ, ਇਕਾਂਗੀਕਾਰ ਅਤੇ ਨਿਬੰਧਕਾਰ ਵੀ ਹੈ। [1]

ਜਸਵੀਰ ਸਿੰਘ

ਸ਼ਾਇਰ
ਜਨਮ1993-12-16
ਕਿੱਤਾਸਰਕਾਰੀ ਅਧਿਆਪਕ, ਕਵੀ
ਭਾਸ਼ਾਪੰਜਾਬੀ
ਰਾਸ਼ਟਰੀਅਤਾਭਾਰਤੀ
ਨਾਗਰਿਕਤਾਭਾਰਤ
ਪ੍ਰਮੁੱਖ ਕੰਮਕਿਤਾਬਾਂ : ਨਜ਼ਮਗਾਹ: ਨਜ਼ਮਾਂ ਦੀ ਮਜਲਿਸ, ਚਿੰਤਨਧਾਰਾ, ਕਸਵੱਟੀ, ਸਕਰੀਨ ਸ਼ਾਟ ਅਤੇ ਇੱਕ ਬੂੰਦ ਸਵਾਤੀ ਆਦਿ।
ਜੀਵਨ ਸਾਥੀਰਣਜੀਤ ਕੌਰ
ਬੱਚੇਗੁਰਸ਼ਬਦ ਸਿੰਘ (ਪੁੱਤਰ) ਗੁਰਮਿਹਰ ਕੌਰ (ਪੁੱਤਰੀ)
ਰਿਸ਼ਤੇਦਾਰਸੁਰਜੀਤ ਸਿੰਘ (ਪਿਤਾ) ਕੁਲਵਿੰਦਰ ਕੌਰ (ਮਾਤਾ)

ਉਹ ਤਿਮਾਹੀ ਸ਼ਮਾਦਾਨ ਦਾ ਮੁੱਖ ਸੰਪਾਦਕ ਹੈ ਅਤੇ ਉਸ ਦੀਆਂ ਹੁਣ ਤੱਕ ਪੰਜ ਕਿਤਾਬਾਂ ਛਪ ਚੁੱਕੀਆਂ ਹਨ।

ਹਵਾਲੇ

[ਸੋਧੋ]
  1. ਕਿਤਾਬ: ਨਜ਼ਮਗਾਹ (2024), ਪ੍ਰਕਾਸ਼ਕ: ਸਹਿਜ ਪਬਲੀਕੇਸ਼ਨ, ਸਮਾਨਾ