ਜਹਾਂਦਰ ਸ਼ਾਹ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਜਹਾਂਦਰ ਸ਼ਾਹ ਇਹ ਮੁਗ਼ਲ ਬਾਦਸ਼ਾਹ ਔਰੰਗਜ਼ੇਬ ਦੇ ਦੂਜੇ ਪੁੱਤਰ ਬਹਾਦਰ ਸ਼ਾਹ ਦਾ ਵੱਡਾ ਪੁੱਤਰ ਸੀ। ਇਸ ਦਾ ਜਨਮ 10 ਮਈ, 1661 ਨੂੰ ਹੋਇਆ। ਪਿਤਾ ਦੀ ਮੌਤ ਮਗਰੋਂ ਗੱਦੀ ਪ੍ਰਾਪਤ ਕਰਨ ਲਈ ਇਸਨੂੰ ਆਪਣੇ ਭਰਾਵਾਂ ਨਾਲ ਜੰਗ ਕਰਨੀ ਪਈ ਅਤੇ ਜੰਗ ਮਗਰੋਂ 29 ਮਾਰਚ, 1712 ਨੂੰ ਲਾਹੌਰ ਵਿਖੇ ਗੱਦੀ ਤੇ ਬੈਠਾ। ਜਹਾਂਦਰ ਸ਼ਾਹ ਇਕ ਜ਼ਾਲਮ ਬਾਦਸ਼ਾਹ ਸੀ। ਸੰਨ 1713 ਵਿਚ ਫਰੁੱਖ਼ਸਿਅਰ ਨੇ ਇਸ ਨੂੰ ਮਾਰ ਦਿੱਤਾ ਅਤੇ ਆਪ ਗੱਦੀ ਤੇ ਬੈਠ ਗਿਆ

ਨੋਟ[ਸੋਧੋ]


ਹਵਾਲੇ[ਸੋਧੋ]

  • Sarkar, Jadunath (1947). Maasir-i-Alamgiri: A History of Emperor Aurangzib-Alamgir (reign 1658-1707 AD) of Saqi Mustad Khan. Royal Asiatic Society of Bengal, Calcutta.
  • Irvine, William (1921). The Later Mughals. Low Price Publications. ISBN 8175364068.
  • Faruqui, Munis D (2012), Princes of the Mughal Empire, 1504-1719, Cambridge: Cambridge University Press, ISBN 978-1-139-52619-7, OCLC 808366461

ਬਾਹਰੀ ਲਿੰਕ[ਸੋਧੋ]