ਜ਼ਹਿਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਈਯੂ ਦਾ ਜ਼ਹਿਰ ਦਾ ਮਿਆਰੀ ਨਿਸ਼ਾਨ ਜਿਵੇਂ ਕਿ ਹਦਾਇਤ 67/548/EEC ਵਿੱਚ ਦੱਸਿਆ ਗਿਆ ਹੈ। ਖੋਪੜੀ ਅਤੇ ਕਾਟਾ ਮਾਰਦੀਆਂ ਹੱਡੀਆਂ ਕਈ ਸਮੇਂ ਤੋਂ ਹੀ ਜ਼ਹਿਰ ਦਾ ਇੱਕ ਮਿਆਰੀ ਨਿਸ਼ਾਨ ਹਨ।

ਜੀਵ ਵਿਗਿਆਨ ਵਿੱਚ ਜ਼ਹਿਰ ਜਾਂ ਵਿਹੁ ਅਜਿਹੇ ਪਦਾਰਥਾਂ ਨੂੰ ਆਖਿਆ ਜਾਂਦਾ ਹੈ ਜੋ ਚੋਖੀ ਮਾਤਰਾ ਵਿੱਚ ਨਿਗਲੇ ਜਾਣ ਉੱਤੇ ਕਿਸੇ ਪ੍ਰਾਣੀ ਨੂੰ ਹਾਨੀ ਕਰਨ,[1] ਆਮ ਤੌਰ ਉੱਤੇ ਕਿਸੇ ਰਸਾਇਣਕ ਕਿਰਿਆ ਰਾਹੀਂ ਜਾਂ ਅਣੂ-ਪੱਧਰ ਦੀ ਕਿਸੇ ਕਾਰਵਾਈ ਰਾਹੀਂ। ਡਾਕਟਰੀ ਵਿਗਿਆਨ (ਖ਼ਾਸ ਤੌਰ ਉੱਤੇ ਡੰਗਰਾਂ ਦੇ ਡਾਕਟਰ) ਅਤੇ ਜੰਤੂ ਵਿਗਿਆਨ ਆਮ ਤੌਰ ਉੱਤੇ ਜ਼ਹਿਰ ਨੂੰ ਜ਼ਹਿਰੀਲੇ ਮਾਦੇ ਅਤੇ ਵਿਸ ਤੋਂ ਅੱਡ ਦੱਸਦੇ ਹਨ।

ਬਾਹਰਲੇ ਜੋੜ[ਸੋਧੋ]

  1. "poison", ਡਾਰਲੈਂਡ ਦੀ ਮੈਡੀਕਲ ਡਿਕਸ਼ਨਰੀ