ਜ਼ਾਂਗ ਜ਼ੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਜ਼ਾਂਗ ਜ਼ੀ
Zhang Ziyi Cabourg 2014 2.jpg
ਜ਼ਾਂਗ ਜ਼ੀ 2014 ਵਿੱਚ ਕਾਬਰਗ ਫਿਲਮ ਫੈਸਟੀਵਲ ਦੌਰਾਨ
Chinese name 章子怡
Pinyin ਜ਼ਾਂਗ ਜ਼ੀ (Mandarin)
ਜਨਮ (1979-02-09) 9 ਫਰਵਰੀ 1979 (ਉਮਰ 38)
ਬੀਜਿੰਗ, ਚੀਨ
ਕਿੱਤਾ ਅਦਾਕਾਰਾ, ਮਾਡਲ
ਸਾਲ ਕਿਰਿਆਸ਼ੀਲ 1996–ਹੁਣ ਤੱਕ
Partner(s) ਵਾਂਗ ਫੇਂਜ
ਮਾਪੇ ਜ਼ਾਂਗ ਯੁੰਜੋ (ਪਿਤਾ)
ਲੀ ਜ਼ੁ ਸ਼ੈਂਗ (ਮਾਤਾ)
ਵੈੱਬਸਾਈਟ www.ziyitoday.com

ਜ਼ਾਂਗ ਜ਼ੀ (ਜਨਮ 9 ਫਰਵਰੀ 1979), ਇੱਕ ਚੀਨੀ ਅਦਾਕਾਰਾ ਅਤੇ ਮਾਡਲ ਹੈ। ਉਹ ਚੀਨ ਦੀਆਂ ਚਾਰ ਡੈਨ ਅਦਾਕਾਰਾਵਾਂ ਵਿੱਚ ਗਿਣੀ ਜਾਂਦੀ ਹੈ।[1]

ਉਸਦੀ ਪਹਿਲੀ ਮੁੱਖ ਭੂਮਿਕਾ ਵਾਲੀ ਫਿਲਮ ਦਾ ਰੋਡ ਹੋਮ (1999) ਸੀ। ਇਸ ਮਗਰੋਂ ਉਸਨੂੰ ਕਰਾਉਚਿੰਗ ਟਾਈਗਰ, ਹਿੱਡਨ ਡਰੈਗਨ (2000) ਨਾਲ ਹੋਰ ਪਰਸਿੱਧੀ ਮਿਲੀ ਅਤੇ ਬਾਫਟਾ ਅਵਾਰਡ ਸਮੇਤ ਕਈ ਸਨਮਾਨ ਪ੍ਰਾਪਤ ਹੋਏ। ਇਸ ਮਗਰੋਂ ਉਸਨੇ ਰਸ਼ ਹਾਵਰ 2, ਹੀਰੋ ਅਤੇ ਹਾਊਸ ਆਫ ਫਲਾਇੰਗ ਡੈਗਰਸ ਫਿਲਮਾਂ ਕੀਤੀਆਂ।

ਮੁੱਢਲਾ ਜੀਵਨ[ਸੋਧੋ]

ਜ਼ੀ ਦਾ ਜਨਮ ਬੀਜਿੰਗ, ਚੀਨ ਵਿੱਚ ਹੋਇਆ। ਉਸਦੇ ਪਿਤਾ ਜ਼ਾਂਗ ਯੁੰਜੋ ਇੱਕ ਲੇਖਾਕਾਰ (ਬਾਅਦ ਵਿੱਚ ਅਰਥਸ਼ਾਸਤਰੀ) ਸਨ ਅਤੇ ਮਾਤਾ ਲੀ ਜ਼ੁ ਸ਼ੈਂਗ ਇੱਕ ਅਧਿਆਪਿਕਾ ਸਨ।[2][3] ਜ਼ਾਂਗ ਨੇ 8 ਸਾਲਾਂ ਦੀ ਉਮਰ ਵਿੱਚ ਨ੍ਰਿੱਤ ਸਿੱਖਣਾ ਸ਼ੁਰੂ ਕਰ ਦਿੱਤਾ ਅਤੇ 11 ਸਾਲਾਂ ਦੀ ਉਮਰ ਵਿੱਚ ਉਸਨੇ ਬੀਜਿੰਗ ਡਾਂਸ ਅਕੈਡਮੀ ਵਿੱਚ ਦਾਖਿਲਾ ਲੈ ਲਿਆ।[4] ਜ਼ਾਂਗ ਦਾ ਬਚਪਨ ਵਿੱਚ ਵਤੀਰਾ ਕੁਝ ਅਜੀਬ ਹੁੰਦਾ ਸੀ ਅਤੇ ਉਹ ਅਕਸਰ ਤੋਂ ਭੱਜ ਜਾਇਆ ਕਰਦੀ ਸੀ।[3] 15 ਸਾਲਾਂ ਦੀ ਉਮਰ ਵਿੱਚ ਉਸਨੇ ਰਾਸ਼ਟਰੀ ਯੁਵਾ ਡਾਂਸ ਚੈਂਪੀਅਨਸ਼ਿਪ ਜਿੱਤੀ ਅਤੇ ਹਾਂਗ ਕਾਂਗ ਵਿੱਚ ਟੈਲੀਵਿਜ਼ਨ ਵਿਗਿਆਪਨਾਂ ਵਿੱਚ ਨਜ਼ਰ ਆਣ ਲੱਗ ਪਈ।[5]

1996 ਵਿੱਚ ਜ਼ਾਂਗ ਨੇ ਚੀਨ ਦੀ ਸਭ ਤੋਂ ਚਰਚਿਤ ਸੈਂਟਰਲ ਅਕੈਡਮੀ ਆਫ ਡਰਾਮਾ ਵਿੱਚ ਦਾਖਿਲਾ ਲੈ ਲਿਆ। 

ਜ਼ਾਂਗ ਅਤੇ ਟੋਨੀ ਲਿੰਗ 2013 ਬਰਲਿਨ ਅੰਤਰਰਾਸ਼ਟਰੀ ਫਿਲਮ ਫੈਸਟੀਵਲ ਵਿੱਚ ਫਿਲਮ ਦ ਗ੍ਰੈਂਡਮਾਸਟਰ ਲਈ 

ਫਿਲਮੋਗ੍ਰਾਫੀ[ਸੋਧੋ]

ਸਾਲ ਫਿਲਮ ਨਿਰਦੇਸ਼ਕ ਰੋਲ
1996 ਟਚਿੰਗ ਸਟਾਰਲਾਈਟ

星星點燈

Sun Wenxue Chen Wei
1999 ਦਾ ਰੋਡ ਹੋਮ

我的父親母親

Zhang Yimou Zhao Di
2000 ਕਰਾਉਚਿੰਗ ਟਾਈਗਰ, ਹਿੱਡਨ ਡਰੈਗਨ

臥虎藏龍

Ang Lee Jen Yu
2001 ਰਸ਼ ਹਾਵਰ 2

尖峰时刻

Brett Ratner Hu Li
2001 ਦਾ ਲੈਂਜੇਡ ਆਫ ਜ਼ੁ

蜀山傳

Tsui Hark Joy
2001 ਮੂਸਾ

武士

Kim Sung-su Princess Bu-yong
2002 ਹੀਰੋ

英雄

Zhang Yimou Moon
2003 ਪਰਪਲ ਬਟਰਫਲਾਈ

紫蝴蝶

Lou Ye Cynthia
2003 ਮਾਈ ਵਾਈਫ਼ ਇਸ ਆ ਗੈਂਗਸਟਰ 2

我老婆是大佬2

Jeong Heung Sun Gangster boss (cameo)
2004 2046

2046

Wong Kar Wai Bai Ling
2004 ਹਾਊਸ ਆਫ ਫਲਾਇੰਗ ਡੈਗਰਸ

十面埋伏

Zhang Yimou Mei
2004 ਜੈਸਮੀਨ ਵੂਮਨ

茉莉花開

Hou Yong Mo/ Li/ Hua
2005 ਪ੍ਰਿੰਸਸ ਰੈਕੂਨ

貍御殿

Seijun Suzuki Princess Tanuki
2005 ਮੇਮਰਸ ਆਫ ਘਿਸ਼ਾ

艺伎回忆录

Rob Marshall Chiyo Sakamoto/Sayuri Nitta
2006 ਦਾ ਬੈਂਕਟ

夜宴

Feng Xiaogang Wan
2007 ਟੀ ਐਮ ਐਨ ਟੀ 忍者神龟 Kevin Munroe Karai
2008 ਫੋਰਐਵਰ ਇਨਥ੍ਰੇਲਡ

梅蘭芳

Chen Kaige Meng Xiaodong
2009 ਹੌਰਸਮੈਨ

骑士

Jonas Åkerlund Kristen
2009 ਸੋਫੀ'ਸ ਰਿਵੈਂਜ

非常完美

Eva Jin Sophie
2009 ਦਾ ਫੌਂਡਿੰਗ ਆਫ ਰਿਪਬਲਿਕ

建国大业

Huang Jianxin Gong Peng (Cameo)
2010 ਟੂਗੇਧਰ

Documentary

Zhao Liang Herself
2011 ਲਵ ਫਾਰ ਲਾਈਫ

最爱

Gu Changwei Qinqin
2012 ਡੇਂਜਰਸ ਲਿਸਨਸ危险关系 Hur Jin-ho Du Fenyu
2013 ਦਾ ਗ੍ਰੈਂਡਮਾਸਟਰ一代宗師 Wong Kar Wai Gong Er
2013 ਬੈਟਰ ਐਂਡ ਬੈਟਰ

一越来越好之村晚

Zhang Yibai Herself (Cameo)
2013 ਮਾਈ ਲਕੀ ਸਟਾਰ

非常幸运

Dennie Gordon Sophie
2014 ਮੈਜਿਕ (Short film) Jonas Åkerlund Cecile
2014 ਦਾ ਕ੍ਰਾਸਿੰਗ ਪਾਰਟ 1

太平轮

John Woo Yu Zhen
2015 ਦਾ ਕ੍ਰਾਸਿੰਗ ਪਾਰਟ 2

太平轮·彼岸

John Woo Yu Zhen
2015 ਵਿਅਰ'ਸ ਦਾ ਡ੍ਰੈਗਨ

龙在哪里?

Foo Sing-choong
2015 ਦਾ ਵੇਸਟਡ ਟਾਇਮਸ

罗曼蒂克消亡史

Cheng Er
2016 ਫੋਰਐਵਰ ਯੰਗ

无问西东

Li Fangfang Wang Minjia

ਹਵਾਲੇ[ਸੋਧੋ]

ਬਾਹਰੀ ਕੜੀਆਂ[ਸੋਧੋ]