ਬੀਜਿੰਗ
Jump to navigation
Jump to search
ਬੀਜਿੰਗ(北京/悲京) ਜਾਂ ਪੇਈਚਿੰਗ ਚੀਨ (ਚੀਨ ਲੋਕ ਗਣਰਾਜ) ਵਿਚਲਾ ਇੱਕ ਸ਼ਹਿਰ ਹੈ ਅਤੇ ਚੀਨ ਦੀ ਰਾਜਧਾਨੀ ਹੈ। ਇਹ ਚੀਨ ਦੀਆ ਉਹਨਾਂ ਚਾਰ ਨਗਰਪਾਲਿਕਾਵਾਂ ਵਿੱਚੋਂ ਇੱਕ ਹੈ ਜਿਹਨਾਂ ਨੂੰ ਚੀਨ ਨੇ ਪ੍ਰਾਂਤਾ ਦੇ ਬਰਾਬਰ ਦਾ ਦਰਜਾ ਦਿੱਤਾ ਹੋਇਆ ਹੈ। ਇਹ ਸ਼ਿੰਘਾਈ ਦੇ ਬਾਅਦ ਚੀਨ ਦਾ ਦੂਸਰਾ ਬੜਾ ਸ਼ਹਿਰ ਹੈ ਅਤੇ ਦੁਨੀਆ ਦੇ ਸਭ ਤੋਂ ਵਧ ਆਬਾਦੀ ਵਾਲੇ ਸ਼ਹਿਰਾਂ ਵਿੱਚੋਂ ਇੱਕ ਹੈ।
ਭੂਗੋਲ[ਸੋਧੋ]
ਇਤਿਹਾਸ[ਸੋਧੋ]
ਆਬਾਦੀ[ਸੋਧੋ]
- ਬੀਜਿੰਗ