ਸਮੱਗਰੀ 'ਤੇ ਜਾਓ

ਜ਼ਾਓ ਕਸ਼ੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਜ਼ਾਓ ਕਸ਼ੀ
ਜ਼ਾਓ ਕਸ਼ੀ
ਜਨਮ(1130-10-18)ਅਕਤੂਬਰ 18, 1130
ਮੌਤਅਪ੍ਰੈਲ 23, 1200(1200-04-23) (ਉਮਰ 69)
ਚੀਨ
ਹੋਰ ਨਾਮCourtesy title: 元晦 Yuánhuì
Alias (号): 晦庵 Huì Àn
ਕਾਲਸੌਂਗ ਵੰਸ਼
ਖੇਤਰChinese Philosopher
ਸਕੂਲਕਨਫ਼ਿਊਸੀਅਨਵਾਦ, ਨਵ-ਕਨਫ਼ਿਊਸੀਅਨਵਾਦ
ਪ੍ਰਭਾਵਿਤ ਕਰਨ ਵਾਲੇ
ਪ੍ਰਭਾਵਿਤ ਹੋਣ ਵਾਲੇ
Statue of Zhu xi at the White Deer Grotto Academy in Lushan Mountain

ਜ਼ਾਓ ਕਸ਼ੀ (ਚੀਨੀ: 朱熹, 18 ਅਕਤੂਬਰ 1130 – 23 ਅਪਰੈਲ 1200) ਸੌਂਗ ਵੰਸ਼ ਦਾ ਕਨਫ਼ਿਊਸੀਅਨ ਵਿਦਵਾਨ ਸੀ। ਉਹ ਅਸੂਲ ਦੇ ਸਕੂਲ ਦੀ ਮੋਹਰੀ ਹਸਤੀ ਸੀ ਅਤੇ ਚੀਨ ਵਿੱਚ ਸਭ ਤੋਂ ਪ੍ਰਭਾਵਸ਼ਾਲੀ ਤਰਕਸ਼ੀਲ ਨਵ-ਕਨਫ਼ਿਊਸੀਅਨ ਸੀ।

ਹਵਾਲੇ[ਸੋਧੋ]