ਜ਼ਾਹਿਦਾ ਕਾਜ਼ਮੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਜ਼ਾਹਿਦਾ ਕਾਜ਼ਮੀ ਇੱਕ ਪਾਕਿਸਤਾਨੀ ਟੈਕਸੀ ਡਰਾਈਵਰ ਹੈ ਜਿਸ ਨੂੰ ਪਾਕਿਸਤਾਨ ਦੀ ਪਹਿਲੀ ਔਰਤ ਟੈਕਸੀ ਡਰਾਈਵਰ ਦੇ ਤੌਰ 'ਤੇ ਜਾਣਿਆ ਜਾਂਦਾ ਹੈ।[1][2]

ਜੀਵਨ[ਸੋਧੋ]

1992 ਵਿੱਚ ਜਦ ਜ਼ਾਹਿਦਾ 33 ਸਾਲਾਂ ਦੀ ਸੀ[3] ਤਾਂ ਇਸ ਦੇ ਪਤੀ ਦੀ ਮੌਤ ਹੋ ਜਾਣ ਤੋਂ ਬਾਅਦ ਇਸਨੇ ਆਪਣੇ 6 ਬੱਚਿਆ ਦਾ ਪਾਲਣ-ਪੋਸ਼ਣ ਕਰਨ ਲਈ ਟੈਕਸੀ ਡਰਾਈਵਰ ਬਣਨ ਦਾ ਨਿਰਣਾ ਲਿਆ।[4][5]

ਹਵਾਲੇ[ਸੋਧੋ]

  1. "Zahida Kazmi: Pakistan's ground-breaking female cabbie". Retrieved December 9, 2012.
  2. "Zahida Kazmi, Pakistan's First Lady Cab Driver". Retrieved December 9, 2012.[permanent dead link]
  3. "Zahida Kazmi: First female taxi driver in Pakistan". Retrieved December 9, 2012.
  4. "Pakistan gets its first woman cabbie". Retrieved December 9, 2012.
  5. "Pakistan's first woman cabbie". Retrieved December 9, 2012.[permanent dead link]