ਜ਼ਿਗਿਨਕੋਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਜ਼ਿਗਿਨਕੋਰ ਜ਼ਿਗਿਨਕੋਰ ਇਲਾਕੇ ਦੀ ਰਾਜਧਾਨੀ ਹੈ, ਅਤੇ ਸੇਨੇਗਲ ਦੇ ਕਾਜ਼ਾਮਾਂਸ ਦਾ ਮੁੱਖ ਸ਼ਹਿਰ ਹੈ। ਇਸਦੀ ਆਬਾਦੀ 230,000 ਤੋਂ ਵੱਧ ਹੈ। ਇਹ ਸੇਨੇਗਲ ਦਾ ਦੂਜਾ ਸਭ ਤੋਂ ਵੱਡਾ ਸ਼ਹਿਰ ਹੈ, ਪਰ ਇਸਨੂੰ ਗਾਂਬੀਆ ਨੇ ਦੇਸ਼ ਦੇ ਵਧੇਰੇ ਭਾਗ ਤੋਂ ਨਿਖੇੜਿਆ ਹੋਇਆ ਹੈ।

ਜ਼ਿਗਿਨਕੋਰ ਦੇ ਬਾਹਰਵਾਰ ਇੱਕ ਗਿਰਜਾਘਰ