ਸਮੱਗਰੀ 'ਤੇ ਜਾਓ

ਜ਼ੇਡੀ ਸਮਿਥ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਜ਼ੇਡੀ ਸਮਿਥ
ਸਮਿਥ, 2010 ਨੈਸ਼ਨਲ ਬੁੱਕ ਕ੍ਰਿਟਿਕਸ ਸਰਕਲ ਪੁਰਸਕਾਰ ਲਈ ਗਲਪ ਵਿੱਚ ਫਾਈਨਲ ਕੀਤੇ ਲੇਖਕਾਂ ਦਾ ਐਲਾਨ ਕਰਦੇ ਹੋਏ।
ਸਮਿਥ, 2010 ਨੈਸ਼ਨਲ ਬੁੱਕ ਕ੍ਰਿਟਿਕਸ ਸਰਕਲ ਪੁਰਸਕਾਰ ਲਈ ਗਲਪ ਵਿੱਚ ਫਾਈਨਲ ਕੀਤੇ ਲੇਖਕਾਂ ਦਾ ਐਲਾਨ ਕਰਦੇ ਹੋਏ।
ਜਨਮਸੇਡੀ ਸਮਿਥ
(1975-10-25) 25 ਅਕਤੂਬਰ 1975 (ਉਮਰ 49)
ਕਿੱਤਾਨਾਵਲਕਾਰ, ਰਚਨਾਤਮਕ ਲੇਖਣੀ ਪ੍ਰੋਫੈਸਰ
ਰਾਸ਼ਟਰੀਅਤਾਬ੍ਰਿਟਿਸ਼
ਅਲਮਾ ਮਾਤਰਕਿੰਗ'ਜ ਕਾਲਜ, ਕੈਮਬ੍ਰਿਜ
ਕਾਲ2000-ਮੌਜੂਦ
ਸਾਹਿਤਕ ਲਹਿਰਯਥਾਰਥਵਾਦ, ਉੱਤਰਆਧੁਨਿਕਤਾਵਾਦ, ਉਨਮਾਦੀ ਯਥਾਰਥਵਾਦ

ਜ਼ੇਡੀ ਸਮਿਥ (ਜਨਮ 25 ਅਕਤੂਬਰ 1975)[1] ਇੱਕ ਅੰਗਰੇਜ਼ ਨਾਵਲਕਾਰ, ਨਿਬੰਧਕਾਰ, ਅਤੇ ਕਹਾਣੀ ਲੇਖਕ ਹੈ।

ਮੁੱਢਲਾ ਜੀਵਨ

[ਸੋਧੋ]

ਜ਼ੇਡੀ ਸਮਿਥ ਦਾ ਜਨਮ ਸੇਡੀ ਸਮਿਥ ਦੇ ਤੌਰ ਉੱਤੇ ਉੱਤਰੀ-ਪੱਛਮੀ ਲੰਡਨ ਦੇ ਨਗਰ ਬਰੈਂਟ ਵਿੱਚ ਜਮੈਕਨ ਮਾਂ, ਈਵੋਨ ਬੇਲੀ, ਅਤੇ ਅੰਗਰੇਜ਼ ਪਿਤਾ,ਹਾਰਵੇ ਸਮਿਥ, ਦੇ ਘਰ ਹੋਇਆ।[2] ਇਸ ਦੀ ਮਾਂ ਦਾ ਜਨਮ ਜਮੈਕਾ ਵਿੱਚ ਹੋਇਆ ਅਤੇ 1969 ਵਿੱਚ ਇੰਗਲੈਂਡ ਵਿੱਚ ਆਕੇ ਰਹਿਣਾ ਸ਼ੁਰੂ ਕੀਤਾ।[1]

ਨਾਵਲ

[ਸੋਧੋ]
ਸੰਗ੍ਰਿਹ

ਹਵਾਲੇ

[ਸੋਧੋ]
  1. 1.0 1.1
  2. "Writers: Zadie Smith" Archived 2012-09-04 at the Wayback Machine., Literature - British Council.