ਜਾਂ ਲੁਕ ਗੋਦਾਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ

ਜਾਂ ਲੁਕ ਗੋਦਾਰ (ਫਰਾਂਸੀਸੀ: Jean-Luc Godard; ਜਨਮ 3 ਦਸੰਬਰ 1930) ਇੱਕ ਫਰੈਂਚ-ਸਵਿੱਸ ਫਿਲਮ ਨਿਰਦੇਸ਼ਕ, ਸਕਰੀਨਲੇਖਕ ਅਤੇ ਫਿਲਮ ਆਲੋਚਕ ਹੈ। ਇਸਨੂੰ ਫਿਲਮ ਦੇ ਇਤਿਹਾਸ ਦੇ ਸਭ ਤੋਂ ਮਹਾਨ ਨਿਰਦੇਸ਼ਕਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ ਅਤੇ ਕਈ ਨਿਰਦੇਸ਼ਕ ਇਸਦੀਆਂ ਫਿਲਮਾਂ ਤੋਂ ਪ੍ਰੇਰਿਤ ਹੋਏ ਹਨ।