ਸਮੱਗਰੀ 'ਤੇ ਜਾਓ

ਜਾਗੋ ਹੂਆ ਸਵੇਰਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਜਾਗੋ ਹੂਆ ਸਵੇਰਾ
ਤਸਵੀਰ:Jago Hua Savera.jpg
Film poster
ਨਿਰਦੇਸ਼ਕਏ ਜੇ ਕਾਰਦਾਰ
ਲੇਖਕManik Bandopadhyay
A. J. Kardar
ਸਕਰੀਨਪਲੇਅਫ਼ੈਜ਼ ਅਹਿਮਦ ਫ਼ੈਜ਼
ਕਹਾਣੀਕਾਰਮਾਣਕ ਬੰਧੋਪਾਧਿਆਏ
ਨਿਰਮਾਤਾNoman Taseer
ਸਿਤਾਰੇKhan Ataur Rahman
Tripti Mitra
Zurain Rakshi
Kazi Khaliq
Maina Latif
ਸਿਨੇਮਾਕਾਰWalter Lassally
ਸੰਪਾਦਕMs. Binvovet
ਸੰਗੀਤਕਾਰਤਿਮਿਰ ਬਾਰਿਨ
Shantikumar Charthedee
ਰਿਲੀਜ਼ ਮਿਤੀ
  • 8 ਮਈ 1959 (1959-05-08)
ਮਿਆਦ
87 ਮਿੰਟ
ਦੇਸ਼ਪਾਕਿਸਤਾਨ
ਭਾਸ਼ਾਵਾਂਉਰਦੂ
ਬੰਗਾਲੀ

ਜਾਗੋ ਹੂਆ ਸਵੇਰਾ ਇੱਕ ਪਾਕਿਸਤਾਨੀ ਬਲੈਕ-ਨ-ਵਾਈਟ ਫਿਲਮ ਹੈ, ਜੋ 1958 ਵਿੱਚ ਬਣਾਈ ਗਈ ਸੀ। ਇਹ ਫ਼ੈਜ਼ ਅਹਿਮਦ ਫ਼ੈਜ਼ ਦੀ ਕਲਮ ਨਾਲ ਲਿਖੀ ਹੋਈ ਹੈ ਅਤੇ ਨਿਰਦੇਸ਼ਕ ਏ ਜੇ ਕਾਰਦਾਰ ਸਨ। ਇਹ ਫਿਲਮ ਸੂਦਖੋਰਾਂ ਦੀ ਗਿਰਿਫ਼ਤ ਦਾ ਸ਼ਿਕਾਰ ਮਾਹੀਗੀਰਾਂ ਦੀ ਕਹਾਣੀ ਹੈ। ਇਸ ਵਿੱਚ ਕੋਲਕਾਤਾ ਵਿੱਚ ਰਹਿਣ ਵਾਲੇ ਸੰਗੀਤਕਾਰ ਤਿਮਿਰ ਬਾਰਿਨ ਨੇ ਸੰਗੀਤ ਦਿੱਤਾ ਹੈ। ਇਸ ਫਿਲਮ ਦੀ ਵਾਹਿਦ ਪੇਸ਼ਾਵਰ ਅਦਾਕਾਰਾ ਤ੍ਰਿਪਤੀ ਮਿਤਰਾ ਸੀ ਜਿਸ ਦਾ ਤਾੱਲੁਕ ਭਾਰਤ ਨਾਲ ਸੀ। ਇਸ ਫਿਲਮ ਦੀ ਜ਼ਿਆਦਾ ਪਜ਼ੀਰਾਈ ਨਾ ਹੋ ਸਕੀ ਕਿਉਂਕਿ ਉਸ ਵਕ਼ਤ ਪਾਕਿਸਤਾਨ ਵਿੱਚ ਫ਼ੌਜੀ ਹੁਕੂਮਤ ਵਿੱਚ ਦਾਖਿਲ ਹੋਈ ਸੀ ਅਤੇ ਉਸਨੇ ਇਸ ਉੱਤੇ ਰੋਕ ਆਇਦ ਕਰ ਦਿੱਤੀ ਸੀ, ਕਿਉਂਕਿ ਫ਼ੌਜ ਅਮਰੀਕੀ ਅਸਰ ਰੱਖਦੀ ਸੀ ਜਦੋਂ ਕਿ ਇਹ ਫਿਲਮ ਫ਼ੈਜ਼ ਨੇ ਲਿਖੀ ਸੀ ਜੋ ਇੱਕ ਕਮਿਊਨਿਸਟ ਕਲਮਕਾਰ ਸਨ। ਇਸ ਫਿਲਮ ਦੀ ਕਹਾਣੀ ਢਾਕਾ ਦੇ ਇੱਕ ਮਛੇਰੇ ਦੇ ਜੀਵਨ ਦੁਆਲ਼ੇ ਘੁੰਮਦੀ ਹੈ।

ਇਹ ਫਿਲਮ ਲਿਖੀ ਪਾਕਿਸਤਾਨ ਵਿੱਚ ਗਈ، ਇਸ ਵਿੱਚ ਕੇਂਦਰੀ ਕਿਰਦਾਰ ਇੱਕ ਹਿੰਦੁਸਤਾਨੀ ਨੇ ਅਦਾ ਕੀਤਾ ਅਤੇ ਇਸ ਦੀ ਸ਼ੂਟਿੰਗ ਢਾਕਾ ਵਿੱਚ ਹੋਈ، ਜੋ ਉਸ ਵਕ਼ਤ ਪੂਰਬੀ ਪਾਕਿਸਤਾਨ ਦਾ ਸਭ ਤੋਂ ਵੱਡਾ ਸ਼ਹਿਰ ਸੀ।

ਹਵਾਲੇ

[ਸੋਧੋ]