ਜਾਨ ਕੈਲਵਿਨ
ਦਿੱਖ
ਜਾਨ ਕੈਲਵਿਨ | |
|---|---|
| ਜਨਮ | ਜਾਨ ਕੈਲਵਿਨ 10 ਜੁਲਾਈ 1509 |
| ਮੌਤ | 27 ਮਈ 1564 (ਉਮਰ 54) |
| ਪੇਸ਼ਾ | ਲੇਖਕ, ਧਰਮ-ਸ਼ਾਸਤਰੀ |
| ਜ਼ਿਕਰਯੋਗ ਕੰਮ | ਦੀ ਇੰਸਟਿਟਿਊਟਸ ਆਫ਼ ਦ ਕਰਿਸਚੀਅਨ ਰੇਲਿਜਨ |
| ਧਰਮ ਸੰਬੰਧੀ ਕੰਮ | |
| ਲਹਿਰ | ਕੈਲਵਿਨਿਜ਼ਮ |
| ਦਸਤਖ਼ਤ | |
ਜਾਨ ਕੈਲਵਿਨ (10 ਜੁਲਾਈ 1509 - 27 ਮਈ 1564) ਇੱਕ ਪ੍ਰਭਾਵਸ਼ਾਲੀ ਫਰਾਂਸੀਸੀ ਧਰਮ-ਸ਼ਾਸਤਰੀ ਅਤੇ ਧਰਮ ਉਪਦੇਸ਼ਕ ਸੀ। ਇਸ ਦੁਆਰੇ ਧਰਮ ਦੇ ਬਾਰੇ ਦਿੱਤੇ ਗਏ ਉਪਦੇਸ਼ਾਂ ਨੂੰ ਕੈਲਵਿਨਵਾਦ ਕਿਹਾ ਜਾਂਦਾ ਹੈ।