ਸਮੱਗਰੀ 'ਤੇ ਜਾਓ

ਜਾਪਾਨੀ ਕਵਿਤਾ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਜਾਪਾਨੀ ਕਵੀ ਯੋਸਾ ਬੂਸੋਨ ਦੀ ਕਬਰ

ਜਾਪਾਨੀ ਕਵਿਤਾ, ਜਾਪਾਨ ਦੀ ਕਵਿਤਾ ਜਾਂ ਜਾਪਾਨੀ ਭਾਸ਼ਾ, ਜਿਸ ਵਿੱਚ ਪੁਰਾਣੀ ਜਾਪਾਨੀ, ਅਰੰਭਕ ਮਧਕਾਲੀ ਜਾਪਾਨੀ, ਮਗਰਲੀ ਮਧਕਾਲੀ ਜਾਪਾਨੀ, ਅਤੇ ਆਧੁਨਿਕ ਜਾਪਾਨੀ ਵੀ ਸ਼ਾਮਿਲ ਹੈ, ਵਿੱਚ ਲਿਖੀ, ਸੁਣਾਈ ਜਾਂ ਗਾਈ ਗਈ ਕਵਿਤਾ ਹੈ ਅਤੇ ਇਸ ਵਿੱਚ ਉਹ ਕਵਿਤਾ ਵੀ ਗਿਣੀ ਜਾ ਸਕਦੀ ਹੈ ਜੋ ਜਾਪਾਨ ਵਿੱਚ ਚੀਨੀ ਭਾਸ਼ਾ ਵਿੱਚ ਲਿਖੀ ਗਈ ਸੀ: ਜਾਪਾਨ ਵਿੱਚ ਲਿਖੀ ਗਈ ਜਾਪਾਨੀ ਕਵਿਤਾ ਜਾਂ ਜਾਪਾਨੀ ਲੋਕਾਂ ਦੀ ਹੋਰ ਭਾਸ਼ਾਵਾਂ ਵਿੱਚ ਲਿਖੀ ਬਨਾਮ ਜਾਪਾਨੀ ਭਾਸ਼ਾ ਵਿੱਚ ਲਿਖੀ ਗਈ ਕਵਿਤਾ ਨੂੰ ਜਾਪਾਨੀ-ਭਾਸ਼ਾਈ ਕਵਿਤਾ ਕਹਿ ਕੇ ਹੋਰ ਵੀ ਸਹੀ ਵਖਰੇਵਾਂ ਕੀਤਾ ਜਾ ਸਕਦਾ ਹੈ।