ਸਮੱਗਰੀ 'ਤੇ ਜਾਓ

ਜਪਾਨੀ ਸਾਹਿਤ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
(ਜਾਪਾਨੀ ਸਾਹਿਤ ਤੋਂ ਮੋੜਿਆ ਗਿਆ)

ਜਪਾਨੀ ਸਾਹਿਤ ਕਾਫ਼ੀ ਪੁਰਾਣਾ ਹੈ ਅਤੇ ਇਸ ਦੀਆਂ ਆਰੰਭਿਕ ਰਚਨਾਵਾਂ ਚੀਨ ਅਤੇ ਚੀਨੀ ਸਾਹਿਤ ਦੇ ਨਾਲ ਜਪਾਨ ਦੇ ਸੱਭਿਆਚਾਰਕ ਸੰਬੰਧਾਂ ਤੋਂ ਬਹੁਤ ਪ੍ਰਭਾਵਿਤ ਹਨ। ਭਾਰਤੀ ਸਾਹਿਤ ਨੇ ਵੀ ਬੋਧੀ ਧਰਮ ਦੇ ਪਾਸਾਰ ਪ੍ਰਚਾਰ ਰਾਹੀਂ ਜਪਾਨੀ ਸਾਹਿਤ ਉੱਤੇ ਆਪਣੀ ਤਕੜੀ ਛਾਪ ਛੱਡੀ। ਪਰ ਸਮੇਂ ਦੇ ਨਾਲ ਜਪਾਨੀ ਸਾਹਿਤ ਦੀ ਆਪਣੀ ਅੱਡਰੀ ਸ਼ੈਲੀ ਵਿਕਸਿਤ ਹੋ ਗਈ, ਪਰ ਫਿਰ ਵੀ ਚੀਨੀ ਸਾਹਿਤ ਦਾ ਪ੍ਰਭਾਵ ਐਡੋ ਕਾਲ ਤੱਕ ਕਾਇਮ ਰਿਹਾ। 19ਵੀਂ ਸਦੀ ਵਿੱਚ ਜਦ ਤੋਂ ਜਪਾਨ ਨੇ ਆਪਣੀਆਂ ਬੰਦਰਗਾਹਾਂ ਨੂੰ ਪੱਛਮੀ ਵਪਾਰੀਆਂ ਅਤੇ ਰਾਜਨਾਇਕਾਂ ਲਈ ਖੋਲ ਦਿੱਤਾ ਹੈ, ਉਦੋਂ ਤੋਂ ਪੱਛਮੀ ਸਾਹਿਤ ਅਤੇ ਜਾਪਾਨੀ ਸਾਹਿਤ ਨੇ ਇੱਕ ਦੂਜੇ ਨੂੰ ਪ੍ਰਭਾਵਿਤ ਕੀਤਾ ਹੈ।[1][2][3]

ਹਵਾਲੇ

[ਸੋਧੋ]
  1. Yorke, Christopher (फ़रवरी 2006), "Malchronia: Cryonics and Bionics as Primitive Weapons in the War on Time", Journal of Evolution and Technology, 15 (1): 73–85 {{citation}}: Check date values in: |date= (help)
  2. Richardson, Matthew (2001), The Halstead Treasury of Ancient Science Fiction, Rushcutters Bay, New South Wales: Halstead Press, ISBN 1-875684-64-6 (cf. "Once Upon a Time", Emerald City (85), September 2002)
  3. Earl, David Margery, Emperor and Nation in Japan; Political Thinkers of the Tokugawa Period, University of Washington Press, Seattle, 1964, p 12