ਜਪਾਨ
Jump to navigation
Jump to search
ਜਪਾਨ
|
||||||
|---|---|---|---|---|---|---|
|
||||||
ਐਨਥਮ:
|
||||||
| ਜਪਾਨ ਸਰਕਾਰ ਦੀ ਮੋਹਰ ਗੋ-ਸ਼ੀਚੀ ਨੋ ਕਿਰਿ |
||||||
| ਰਾਜਧਾਨੀ and largest city | ਟੋਕੀਓ 35°41′N 139°46′E / 35.683°N 139.767°E | |||||
| ਐਲਾਨੀਆ ਬੋਲੀਆਂ | ਕੋਈ ਨਹੀਂ[1] | |||||
| ਪ੍ਰਵਾਨਤ ਖੇਤਰੀ ਬੋਲੀਆਂ |
|
|||||
| ਰਾਸ਼ਟਰੀ ਭਾਸ਼ਾ | ਜਪਾਨੀ | |||||
| ਜਾਤਾਂ ([2]) |
|
|||||
| ਡੇਮਾਨਿਮ | ਜਪਾਨੀ | |||||
| ਸਰਕਾਰ | ||||||
| • | ਬਾਦਸ਼ਾਹ | ਅਖੀਤੋ | ||||
| • | ਪ੍ਰਧਾਨ ਮੰਤਰੀ | ਸ਼ੀਂਜੋ ਏਬ | ||||
| ਵਿਧਾਨਕ ਢਾਂਚਾ | ਰਾਸ਼ਟਰੀ ਡਾਇਟ | |||||
| • | ਉੱਚ ਸਦਨ | ਹਾੳਸ ਆਫ ਕੌਂਸਲਰਜ਼ | ||||
| • | ਹੇਠਲਾ ਸਦਨ | ਹਾੳਸ ਆਫ ਰੀਪਰਿਸੇਨਟੇਟਿਵਜ਼ | ||||
| ਗਠਨ | ||||||
| • | ਰਾਸ਼ਟਰੀ ਗਠਨ ਦਿਵਸ | ੧੧ ਫਰਬਰੀ ੬੬੦ ਬੀ ਸੀ[3] | ||||
| • | ਮੇਜੀ ਕਾਂਸਟੀਟਿੳਸ਼ਨ | ੨੯ ਨਵੰਬਰ ੧੮੯੦ | ||||
| • | ਮੌਜੂਦਾ ਕਾਂਸਟੀਟਿੳਸ਼ਨ | ੩ ਮਈ ੧੯੪੭ | ||||
| • | ਸਾਨ ਫਰਾਂਸਸਿਸਕੋ ਪੀਸ ਟਰੀਟੀ | ੨੮ ਅਪ੍ਰੈਲ ੧੯੫੨ | ||||
| ਖੇਤਰਫਲ | ||||||
| • | ਕੁੱਲ | km2[4] (੬੨ਵਾ) 145 sq mi |
||||
| • | ਪਾਣੀ (%) | ੦.੮ | ||||
| ਅਬਾਦੀ | ||||||
| • | ੨੦੧੨ ਅੰਦਾਜਾ | 126,659,683[5] (੧੦ਵਾ) | ||||
| • | 2010 ਮਰਦਮਸ਼ੁਮਾਰੀ | 128,056,026[6] | ||||
| • | ਸੰਘਣਾਪਣ | 337.1/km2 (੩੬ਵਾ) 873.1/sq mi |
||||
| GDP (PPP) | ੨੦੧੩ ਅੰਦਾਜਾ | |||||
| • | ਕੁੱਲ | $4.779 trillion[7] (੪ਥਾ) | ||||
| • | ਪ੍ਰਤੀ ਵਿਅਕਤੀ | $37,525[7] (੨੩ਵਾ) | ||||
| GDP (ਨਾਂ-ਮਾਤਰ) | ੨੦੧੩ ਅੰਦਾਜਾ | |||||
| • | ਕੁੱਲ | $5.150 trillion[7] (੩ਜਾ) | ||||
| • | ਪ੍ਰਤੀ ਵਿਅਕਤੀ | $40,442[7] (੧੪ਵਾ) | ||||
| ਜੀਨੀ (੨੦੦੮) | ੩੭।੬[8] Error: Invalid Gini value |
|||||
| HDI (੨੦੧੩) | ਅੱਤ ਸਿਖਰ · 10th |
|||||
| ਕਰੰਸੀ | Yen (¥) / En (円 or 圓) (JPY) |
|||||
| ਟਾਈਮ ਖੇਤਰ | JST (UTC+9) | |||||
| • | ਗਰਮੀਆਂ (DST) | ਨਹੀ (UTC+੯) | ||||
| ਮਿਤੀ ਨੂੰ ਲਿਖਣ ਦਾ ਢੰਗ | ||||||
| ਡਰਾਈਵ ਕਰਨ ਦਾ ਪਾਸਾ | ਖੱਬੇ | |||||
| ਕੌਲਿੰਗ ਕੋਡ | +੮੧ | |||||
| ਇੰਟਰਨੈਟ TLD | .jp | |||||
ਜਪਾਨ (ਜਪਾਨੀ: 日本, ਨੀਪੋਨ ਜਾ ਨੀਹੋਨ) ਪੂਰਬੀ ਏਸ਼ੀਆ ਵਿੱਚ ਸਥਿਤ ਇੱਕ ਟਾਪੂ ਦੇਸ਼ ਹੈ ਜੌ ਕਿ ਪ੍ਰਸ਼ਾਤ ਮਾਹਾਂਸਾਗਰ ਵਿੱਚ ਸਥਿਤ ਹੈ। ਇਹ ਚੀਨ, ਕੋਰੀਆ ਅਤੇ ਰੂਸ ਦੇ ਪੂਰਬੀ ਪਾਸੇ ਹੈ। ਜਪਾਨ ਦੇ ਜਪਾਨੀ ਨਾਮ ਨੀਹੋਨ ਦਾ ਮਤਲਬ ਹੈ ਸੂਰਜ ਦਾ ਸਰੋਤ, ਇਸ ਲਈ ਇਸਨੂੰ ਚੜਦੇ ਸੂਰਜ ਦਾ ਦੇਸ਼ ਵੀ ਕਿਹਾ ਜਾਂਦਾ ਹੈ। ਜਪਾਨ ੬੮੫੨ ਟਾਪੂਆਂ ਦਾ ਇੱਕ ਸਮੂਹ ਹੈ। ਹੋਨਸ਼ੂ, ਹੋਕਾਇਡੋ, ਕਿਉਸ਼ੂ ਅਤੇ ਸ਼ੀਕੋਕੂ ਇਸਦੇ ਸਭ ਤੋ ਵਡੇ ੪ ਟਾਪੂ ਹਨ ਜੋ ਇਸਦੇ ਥਲ ਭਾਗ ਦਾ ੯੭% ਹਿੱਸਾ ਹਨ। ਇਸ ਦੀ ਆਬਾਦੀ ੧੨ ਕਰੋੜ ੮੦ ਲੱਖ ਹੈ। ਟੋਕੀਓ ਜਪਾਨ ਦੀ ਰਾਜਧਾਨੀ ਹੈ। ਜਪਾਨ ਜੰਨਸੰਖਿਆ ਦੇ ਹਿਸਾਬ ਨਾਲ਼ ਦੁਨੀਆ ਦਾ ਦਸਵਾਂ ਅਤੇ ਜੀ.ਡੀ.ਪੀ ਦੇ ਲਿਹਾਜ਼ ਨਾਲ ਦੁਨੀਆ ਦਾ ਦੂਜਾ ਸਭ ਤੋਂ ਵੱਡਾ ਦੇਸ਼ ਹੈ।
ਹਵਾਲੇ[ਸੋਧੋ]
- ↑ "法制執務コラム集「法律と国語・日本語」" (in Japanese). Legislative Bureau of the House of Councillors. Retrieved 19 January 2009.
- ↑ "World Factbook: Japan". CIA. Retrieved 15 January 2011.
- ↑ ਇੱਕ ਦੰਤ ਕਥਾ ਦੇ ਅਨੁਸਾਰ, ਇਸ ਦਿਨ ਜਪਾਨ ਦੇ ਪਿਹਲੇ ਬਾਦਸ਼ਾਹ ਜਿਮੂ ਨੇ ਜਪਾਨ ਦਾ ਗਠਨ ਕਿੱਤਾ
- ↑ "Japan Statistical Yearbook 2010" (PDF). Statistics Bureau. p. 17. Retrieved 15 January 2011.
- ↑ "Japanese population decreases for third year in a row". Retrieved 9 August 2012.
- ↑ "Population Count based on the 2010 Census Released" (PDF). Statistics Bureau of Japan. Retrieved 26 October 2011.
- ↑ 7.0 7.1 7.2 7.3 "Japan". International Monetary Fund. Retrieved 19 April 2012.
- ↑ "World Factbook: Gini Index". CIA. Retrieved 11 May 2011.
- ↑ "Human Development Report 2013" (PDF). UN. 2013. Retrieved 14 March 2013.