ਜਾਫਨਾ
ਦਿੱਖ
ਜਾਫਨਾ
யாழ்ப்பாணம் යාපනය | |
---|---|
ਸ਼ਹਿਰ | |
ਦੇਸ਼ | ਸ਼੍ਰੀ ਲੰਕਾ |
ਸੂਬਾ | ਉੱਤਰੀ |
ਜਿਲ੍ਹਾ | ਜਾਫਨਾ ਜਿਲ੍ਹਾ |
ਸਰਕਾਰ | |
• ਕਿਸਮ | Municipal Council |
• ਮੇਅਰ | ਯੋਗੇਸਵਾਰੀ ਪਾਟਕੁਨਾਰਾਜਾ (UPFA (EPDP)) |
ਖੇਤਰ | |
• ਕੁੱਲ | 20.2 km2 (7.8 sq mi) |
ਉੱਚਾਈ | 5 m (16 ft) |
ਆਬਾਦੀ (2012) | |
• ਕੁੱਲ | 88,138 |
• ਘਣਤਾ | 4,400/km2 (11,000/sq mi) |
[1] | |
ਸਮਾਂ ਖੇਤਰ | ਯੂਟੀਸੀ+5:30 (Sri Lanka Standard Time Zone) |
ਵੈੱਬਸਾਈਟ | Jaffna Municipal Council |
ਜਾਫਨਾ , ਜੱਫ਼ਨਾ , ਯਲਪਨੰਮ ਜਿਆ ਯਾਪਨਯਾ (ਤਮਿਲ: யாழ்ப்பாணம் ਯਲਪਨੰਮ, ਸਿੰਹਾਲਾ: යාපනය ਯਾਪਨਯਾ ) ਸ਼੍ਰੀਲੰਕਾ ਦੇ ਉੱਤਰੀ ਪ੍ਰਾਂਤ ਦਾ ਰਾਜਧਾਨੀ ਸ਼ਹਿਰ ਹੈ। ਇੱਥੇ ਜਾਫਨਾ ਜਿਲ੍ਹੇ ਦਾ ਮੁੱਖ ਪ੍ਰਬੰਧਕੀ ਦਫ਼ਤਰ ਹੈ। ਜਾਫਨਾ ਦੀ ਆਬਾਦੀ 88,138 ਹੈ ਅਤੇ ਇਹ ਸ਼੍ਰੀ ਲੰਕਾ ਦਾ 12ਵਾਂ ਵੱਡਾ ਸ਼ਹਿਰ ਹੈ।[1]